ਸੁਪ੍ਰਿਆ ਰਾਉਤਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਪ੍ਰਿਆ ਰਾਊਤਰੇ (ਅੰਗ੍ਰੇਜ਼ੀ: Supriya Routray; ਜਨਮ 12 ਜੂਨ 1990) ਇੱਕ ਭਾਰਤੀ ਫੁੱਟਬਾਲਰ ਹੈ ਜੋ ਇੰਡੀਅਨ ਵੂਮੈਨ ਲੀਗ ਕਲੱਬ ਕਿੱਕਸਟਾਰਟ ਅਤੇ ਭਾਰਤ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਇੱਕ ਮਿਡਫੀਲਡਰ ਵਜੋਂ ਖੇਡਦੀ ਹੈ।[1][2] ਉਹ 2012 SAFF ਮਹਿਲਾ ਚੈਂਪੀਅਨਸ਼ਿਪ ਅਤੇ 2015-16 AFC ਮਹਿਲਾ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿੱਚ ਟੀਮ ਦਾ ਹਿੱਸਾ ਸੀ।[3][4] ਉਹ ਭਾਰਤੀ ਮਹਿਲਾ ਲੀਗ ਵਿੱਚ ਗੋਕੁਲਮ ਕੇਰਲਾ ਐਫਸੀ ਲਈ ਖੇਡੀ।

ਸਨਮਾਨ[ਸੋਧੋ]

ਭਾਰਤ

  • ਸੈਫ ਮਹਿਲਾ ਚੈਂਪੀਅਨਸ਼ਿਪ : 2010, 2012,[5] 2014[6]
  • ਦੱਖਣੀ ਏਸ਼ੀਆਈ ਖੇਡਾਂ ਦਾ ਗੋਲਡ ਮੈਡਲ: 2016[7]

ਰਾਈਜ਼ਿੰਗ ਸਟੂਡੈਂਟਸ ਕਲੱਬ

  • ਇੰਡੀਅਨ ਵੂਮੈਨ ਲੀਗ : 2017-18

ਗੋਕੁਲਮ ਕੇਰਲਾ

  • ਇੰਡੀਅਨ ਵੂਮੈਨ ਲੀਗ : 2019-20

ਉੜੀਸਾ

  • ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ : 2010-11[8]
  • ਰਾਸ਼ਟਰੀ ਖੇਡਾਂ ਦਾ ਚਾਂਦੀ ਦਾ ਤਗਮਾ: 2022[9]

ਰੇਲਵੇ

  • ਸੀਨੀਅਰ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ : 2015-16

ਹਵਾਲੇ[ਸੋਧੋ]

  1. "Supriya Routray". AFC. Retrieved 23 March 2022.
  2. "Supriya Routray". Orisports. Retrieved 23 March 2022.
  3. "Women's Olympic Qualification 2016". The Asian Football Confederation. Retrieved 21 February 2017.
  4. Punnakkattu Daniel, Chris (16 September 2012). "India wins the SAFF Women's Championship". Sportskeeda. Retrieved 21 February 2017.
  5. Punnakkattu Daniel, Chris (16 September 2012). "Breaking news: India wins the SAFF Women's Championship". Sportskeeda. Retrieved 30 August 2022.
  6. Shukla, Abhishek. "Indian women's squad announced for SAFF Championship". India Footy. Archived from the original on 7 ਸਤੰਬਰ 2022. Retrieved 19 February 2022.
  7. "20 selected in Indian squad for 12th South Asian Games". AIFF. 1 February 2016. Retrieved 10 December 2023.
  8. "Orissa win maiden title in Senior Women NFC". Orisports. 18 May 2011. Retrieved 22 November 2022.
  9. "National Games 2022, October 10 HIGHLIGHTS: Manipur wins women's football gold; Tamil Nadu tops Group A in men's volleyball". Sportstar. 10 October 2022.

ਬਾਹਰੀ ਲਿੰਕ[ਸੋਧੋ]