ਸੁਬਰਾਮਨੀਅਨ ਸਵਾਮੀ
ਦਿੱਖ
ਸੁਬਰਾਮਨੀਅਨ ਸਵਾਮੀ (ਜਨਮ 15 ਸਤੰਬਰ 1939) ਇੱਕ ਭਾਰਤੀ ਰਾਜਨੀਤੇਵੇਤਾ ਅਤੇ ਅਰਥਸ਼ਾਸਤਰੀ ਹਨ[1]। ਓਹ ਜਨਤਾ ਪਾਰਟੀ ਦੇ ਪ੍ਰਧਾਨ ਸਨ। ਓਹਨਾ ਨੇ ਆਪਣੀ ਪਾਰਟੀ ਨੂੰ 11 ਅਗਸਤ 2013 ਨੂੰ ਭਾਰਤੀ ਜਨਤਾ ਪਾਰਟੀ[2] ਵਿੱਚ ਸ਼ਾਮਿਲ ਕਰ ਲਿਆ।
ਸੰਦਰਭ
[ਸੋਧੋ]- ↑
- ↑ "Subramanian Swamy's Janta Party merges with BJP". The Indian Express. 11 August 2013.