ਸੁਭਾਸ਼ ਚੰਦਰਾ
ਦਿੱਖ
ਸੁਭਾਸ਼ ਚੰਦਰਾ | |
|---|---|
| ਜਨਮ | ਸੁਭਾਸ਼ ਚੰਦਰਾ ਗੋਇਲ 30 ਨਵੰਬਰ 1950 |
| ਰਾਸ਼ਟਰੀਅਤਾ | ਭਾਰਤੀ |
| ਪੇਸ਼ਾ | Founder and Chairman of Essel Group |
| ਬੱਚੇ | ਅਮਿਤ ਗੋਇੰਕਾ ਪੁਨੀਤ ਗੋਇੰਕਾ |
| Parent(s) | ਨੰਦ ਕਿਸ਼ੋਰ ਗੋਇੰਕਾ ਤਾਰਾ ਦੇਵੀ ਗੋਇੰਕਾ |
| ਵੈੱਬਸਾਈਟ | Profile |
ਸੁਭਾਸ਼ ਚੰਦਰਾ (ਜਨਮ ਸੁਭਾਸ਼ ਚੰਦਰਾ ਗੋਇਲ (ਗੋਇੰਕਾ) 30 ਨਵੰਬਰ 1950) ਭਾਰਤ ਦਾ ਇੱਕ ਮੀਡੀਆ ਉੱਦਮੀ ਅਤੇ ਏੱਸੇਲ ਸਮੂਹ ਦਾ ਪ੍ਰਧਾਨ ਹੈ ਜਿਸਨੇ ਭਾਰਤੀ ਉਪਗ੍ਰਹਿ ਟੈਲੀਕਾਸਟ ਵਿੱਚ ਕਰਾਂਤੀ ਦਾ ਆਗ਼ਾਜ਼ ਕੀਤਾ। ਇਸ ਸਮੂਹ ਦਾ ਜੀ ਟੀਵੀ ਆਜ, ਸੋਨੀ ਅਤੇ ਸਟਾਰ-ਪਲੱਸ ਆਦਿ ਦੇ ਨਾਲ ਮੁਕਾਬਲਾ ਕਰ ਰਿਹਾ ਹੈ।