ਸੁਮਿਥਰਾ ਕਮਾਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਮਿਥਰਾ ਕਮਾਰਾਜ ਇੱਕ ਭਾਰਤੀ ਮਹਿਲਾ ਫੁੱਟਬਾਲਰ ਹੈ ਜੋ ਭਾਰਤ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਮਿਡਫੀਲਡਰ ਵਜੋਂ ਖੇਡਦੀ ਹੈ। ਉਹ ਇੰਡੀਅਨ ਵੀਮਨ ਲੀਗ ਵਿੱਚ ਸੇਠੂ ਐਫਸੀ ਲਈ ਖੇਡਦੀ ਹੈ।

Sumithra Kamaraj
ਨਿਜੀ ਜਾਣਕਾਰੀ
ਪੂਰਾ ਨਾਮ Sumithra Kamaraj
ਜਨਮ ਤਾਰੀਖ (1994-07-05) ਜੁਲਾਈ 5, 1994 (ਉਮਰ 29)
ਖੇਡ ਵਾਲੀ ਪੋਜੀਸ਼ਨ Midfielder
ਕਲੱਬ ਜਾਣਕਾਰੀ
Current club Sethu FC
ਨੰਬਰ 16
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
2016–18

Jeppier Institute

Indira Gandhi AS&E
18 (4)
2019– Sethu FC 04 (04)
ਨੈਸ਼ਨਲ ਟੀਮ
2016– India 5 (2)
  • Senior club appearances and goals counted for the domestic league only and correct as of 3 feb 2020 Season.

† Appearances (Goals).

‡ National team caps and goals correct as of 10 April 2019

ਉਹ 2020 ਏ.ਐਫ.ਸੀ. ਮਹਿਲਾ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਦੀ ਮੈਂਬਰ ਵੀ ਸੀ।[1]

ਕਲੱਬ[ਸੋਧੋ]

ਸੁਮਿਥਰਾ ਨੇ ਜੈੱਪੀਅਰ ਇੰਸਟੀਚਿਊਟ ਲਈ 2016–17 ਵਿੱਚ ਇੰਡੀਅਨ ਵੀਮਨ ਲੀਗ ਖੇਡੀ ਸੀ। ਬਾਅਦ ਵਿੱਚ ਕਲੱਬ ਦਾ ਨਾਮ ਇੰਦਰਾ ਗਾਂਧੀ ਏ.ਐਸ. ਐਂਡ ਈ. ਰੱਖਿਆ ਗਿਆ। ਉਹ 2018–19 ਇੰਡੀਅਨ ਵੀਮਨ ਲੀਗ ਵਿੱਚ ਸੇਠੂ ਐਫਸੀ ਵਿੱਚ ਸ਼ਾਮਿਲ ਹੋਈ ਸੀ।

ਹਵਾਲੇ[ਸੋਧੋ]

  1. "WEATHER WON'T AFFECT PERFORMANCE: MAYMOL ROCKY". www.the-aiff.com. Retrieved 2019-04-10.