ਸੁਰਜੀਤ ਖੁਰਸ਼ੀਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਜੀਤ ਖੁਰਸ਼ੀਦੀ (1928[1] -) ਬਹੁ-ਪੱਖੀ ਪੰਜਾਬੀ ਸਾਹਿਤਕਾਰ ਸਨ।

ਪੁਸਤਕਾਂ[ਸੋਧੋ]

  • ਜਗਜੀਤ ਕੋਸ਼ (ਪੰਜਾਬੀ ਸ਼ਬਦਾਵਲੀ ਵਿੱਚ ਅਰਬੀ,ਫ਼ਾਰਸੀ ਅਤੇ ਤੁਰਕੀ ਭਾਸ਼ਾਵਾਂ ਦੇ ਸ਼ਬਦ, 1995)[2]
  • ਸ਼ਬਦ ਲੀਲਾ (ਭਾਸ਼ਾ ਵਿਗਿਆਨ, 1995)[3]
  • ਮੁੜਕੇ ਦੀ ਮਹਿਕ (1978)[4]
  • ਪੰਜਾਬੀ ਸ਼ਬਦਾਰਥ ਦੀ ਰੂਪਰੇਖਾ (1973)[5]
  • ਮੀਨ ਪਿਆਸੀ (ਕਹਾਣੀ ਸੰਗ੍ਰਹਿ, 1980)[6]

ਹਵਾਲੇ[ਸੋਧੋ]