ਸੁਰਿੰਦਰ ਕੈਲੇ ਪੰਜਾਬੀ ਕਹਾਣੀਕਾਰ ਅਤੇ ਲੇਖਕ ਹੈ। ਉਹ ਇੱਕ ਮਾਸਿਕ ਮੈਗਜ਼ੀਨ ਅਣੂ ਕਰਕੇ ਖ਼ਾਸ ਤੌਰ ਤੇ ਜਾਣਿਆ ਜਾਂਦਾ ਹੈ। ਉਹ ਪੰਜਾਬੀ ਸਾਹਿਤ ਅਕਾਦਮੀ ਦਾ ਮੀਤ ਪ੍ਰਧਾਨ ਵੀ ਹੈ।[1]