ਸੁਰਿੰਦਰ ਗਿੱਲ ਜੈਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਿੰਦਰ ਗਿੱਲ ਜੈਪਾਲ ਇੱਕ ਮਨੁੱਖੀ ਅਧਿਕਾਰ ਕਾਰਕੁਨ ਅਤੇ ਪੰਜਾਬੀ ਲੇਖਕ ਅਤੇ ਸਾਬਕਾ ਅਧਿਆਪਕ ਹੈ। ਉਸਨੇ ਲੁਧਿਆਣੇ ਦੇ ਨੇੜੇ ਅਡਾਨੀ ਪੋਰਟ ਨੂੰ ਬੰਦ ਕਰਵਾਉਣ ਦੇ ਸੰਘਰਸ਼ ਵਿੱਚ ਵੱਡੀ ਭੂਮਿਕਾ ਨਿਭਾਈ ਸੀ। 2020-2021 ਦੇ ਭਾਰਤੀ ਕਿਸਾਨ ਅੰਦੋਲਨ ਦੌਰਾਨ ਉਸਨੇ ਔਰਤਾਂ ਦੀਆਂ ਟਰੈਕਟਰ ਰੈਲ਼ੀਆਂ ਦੀ ਅਗਵਾਈ ਕੀਤੀ ਅਤੇ ਸੰਘਰਸ਼ ਲਈ ਪੇਂਡੂ ਔਰਤਾਂ ਦੇ ਸਮਰਥਨ ਨੂੰ ਲਾਮਬੰਦ ਕੀਤਾ ਹੈ। ਪੰਜਾਬੀ ਸਰਕਾਰ ਨੇ ਉਸ ਨੂੰ ਕਾਵਿ ਲੋਕ ਪੁਰਸਕਾਰ 2020 ਨਾਲ ਸਨਮਾਨਿਤ ਕੀਤਾ ਸੀ।[1]

ਕਾਵਿ-ਸੰਗ੍ਰਹਿ[ਸੋਧੋ]

  • ਇਕ ਸਫ਼ਾ ਮੇਰਾ ਵੀ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]