ਸਮੱਗਰੀ 'ਤੇ ਜਾਓ

ਸੁਹਾਂਜਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਹਾਂਜਣਾ
ਵਿਗਿਆਨਕ ਵਰਗੀਕਰਨ
Kingdom:
ਵਨਸਪਤੀ
(unranked):
ਐਂਜੀਓਸਪਰਮ
(unranked):
ਯੂਡੀਕਾਟਸ
(unranked):
ਰੋਜ਼ਿਡਸ
Order:
ਬਰਾਸੀਕੇਲਜ
Family:
ਮੋਰਿੰਗਾਸਾਏ
Genus:
ਓਲੀਫਰਾ
Species:
ਐਮ. ਓਲੀਫਰਾ
ਦੁਨਾਵੀਂ ਨਾਮ
ਮੋਰਿੰਗਾ ਓਲੀਫਰਾ

ਸੁਹਾਂਜਣਾ (ਬੋਟਨੀਕਲ ਨਾਮ: ਮੋਰਿੰਗਾ ਓਲੀਫਰਾ, ਅੰਗਰੇਜ਼ੀ: Drumstick tree) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ,ਨਰਮ ਕਟਾਵਾਂ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ। ਰੁੱਖ ਦੇ ਸਾਰੇ ਹਿੱਸੇ ਵੈਦਿਕ ਅਤੇ ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸਦੇ ਵੱਖ ਵੱਖ ਭਾਗਾਂ ਦਾ ਵਿਵਿਧ ਪ੍ਰਕਾਰ ਪ੍ਰਯੋਗ ਕੀਤਾ ਜਾਂਦਾ ਹੈ।

ਹੁਲੀਆ

[ਸੋਧੋ]

ਇਸਦਾ ਪੌਦਾ ਲਗਭਗ 10 ਮੀਟਰ ਉਚਾ ਹੁੰਦਾ ਹੈ ਪਰ ਲੋਕ ਇਸਨੂੰ ਡੇਢ- ਦੋ ਮੀਟਰ ਦੀ ਉਚਾਈ ਤੋਂ ਹਰ ਵਰ੍ਹੇ ਵਢ ਦਿੰਦੇ ਹਨ ਤਾਂ ਕਿ ਇਸਦੇ ਫਲ, ਫੁਲ ਅਤੇ ਪੱਤਿਆਂ ਤੱਕ ਹੱਥ ਸੌਖ ਨਾਲ ਪਹੁੰਚ ਸਕੇ। ਇਸਦੀਆਂ ਕੱਚੀਆਂ - ਹਰੀਆਂ ਫਲੀਆਂ ਸਭ ਤੋਂ ਜਿਆਦਾ ਵਰਤੀਆਂ ਜਾਂਦੀਆਂ ਹਨ।

ਗੈਲਰੀ

[ਸੋਧੋ]