ਸੁੰਦਰਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁੰਦਰਵਨ ਦੀ ਉਪਗ੍ਰਹੀ ਤਸਵੀਰ

ਸੁੰਦਰਵਨ ਜਾਂ ਸੁੰਦਰਬੋਨ ਭਾਰਤ ਅਤੇ ਬੰਗਲਾਦੇਸ਼ ਵਿੱਚ ਸਥਿਤ ਸੰਸਾਰ ਦਾ ਸਭ ਤੋਂ ਵੱਡਾ ਨਦੀ ਡੈਲਟਾ ਹੈ। ਇੱਥੇ ਦੇ ਨਰਭਕਸ਼ੀ ਬਾਘ ਬੰਗਾਲ ਟਾਇਗਰ ਦੇ ਨਾਮ ਨਾਲ ਸੰਸਾਰ ਭਰ ਵਿੱਚ ਪ੍ਰਸਿੱਧ ਹਨ।

ਬਾਹਰੀ ਕੜੀਆਂ[ਸੋਧੋ]