ਸੂਚਨਾ-ਸਮਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸੂਚਨਾ-ਸਮਾਜ (information society) ਉਹ ਸਮਾਜ ਹੁੰਦਾ ਹੈ ਜਿਸ ਵਿੱਚ ਸੂਚਨਾ ਦੀ ਸਿਰਜਣਾ, ਵੰਡ, ਵਰਤੋਂ, ਏਕੀਕਰਨ ਅਤੇ ਹੇਰਫੇਰ ਆਦਿ ਇੱਕ ਮਹੱਤਵਪੂਰਣ ਆਰਥਕ, ਰਾਜਨੀਤਕ ਅਤੇ ਸੰਸਕ੍ਰਿਤਕ ਗਤੀਵਿਧੀ ਬਣ ਚੁੱਕਿਆ ਹੋਵੇ।