ਸੂਪਰਬੈਡ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੂਪਰਬੈਡ
Superbad
ਥੇਟਰ ਰੀਲੀਜ਼ ਪੋਸਟਰ
ਨਿਰਦੇਸ਼ਕ ਗ੍ਰੇਗ ਮੌਟੋਲਾ
ਨਿਰਮਾਤਾ ਜੂਡ ਐਪਟੋਵ
ਸ਼ੌਨਾ ਰੌਬਰਟਸਨ
ਲੇਖਕ ਸੇਠ ਰੋਜਨ
ਐਵਨ ਗੋਲਡਬਰਗ
ਸਿਤਾਰੇ ਜੋਨਾ ਹਿੱਲ
ਮਾਈਕਲ ਸੇਰਾ
ਸੇਠ ਰੋਜਨ
ਬਿੱਲ ਹੇਡਰ
ਕ੍ਰਿਸਟੋਫਰ ਮਿੰਟਜ਼-ਪਲਾਸੇ
ਸੰਗੀਤਕਾਰ ਲਾਈਲ ਵਰਕਮੈਨ
ਸਿਨੇਮਾਕਾਰ ਰੱਸ ਆਲਸੋਬਰੂਕ
ਸੰਪਾਦਕ ਵਿਲੀਅਮ ਕਰ
ਸਟੂਡੀਓ ਦ ਐਪਟੋਵ ਕੰਪਨੀ
ਵਰਤਾਵਾ ਕੋਲੰਬੀਆ ਪਿੱਚਰਜ਼
ਰਿਲੀਜ਼ ਮਿਤੀ(ਆਂ)
 • ਅਗਸਤ 17, 2007 (2007-08-17)
ਮਿਆਦ 113 ਮਿੰਟ[1]
ਦੇਸ਼ ਸੰਯੁਕਤ ਰਾਜ ਅਮਰੀਕਾ
ਭਾਸ਼ਾ ਅੰਗਰੇਜ਼ੀ
ਬਜਟ $20 ਮਿਲੀਅਨ[2]
ਬਾਕਸ ਆਫ਼ਿਸ $169.9 million[3]

ਸੂਪਰਬੈਡ  (ਅੰਗਰੇਜ਼ੀ: Superbad) ਇੱਕ 2007 ਦੀ ਅਮਰੀਕੀ ਨੌਜਵਾਨ ਸੈਕਸ ਕਾਮੇਡੀ ਫਿਲਮ ਹੈ। ਇਸ ਦੀ ਪ੍ਰੋਡਕਸ਼ਨ ਜੂਡ ਐਪਟੋਵ, ਐਵਨ ਗੋਲਡਬਰਗ, ਸੇਠ ਰੋਜਨ ਅਤੇ ਸ਼ੌਨਾ ਰੌਬਰਟਸਨ ਨੇ ਕੀਤੀ ਅਤੇ ਗ੍ਰੇਗ ਮੌਟੋਲਾ ਨੇ ਇਸ ਨੂੰ  ਨਿਰਦੇਸਿਤ ਕੀਤਾ।  ਸੂਪਰਬੈਡ ਉੱਤਰੀ ਅਮਰੀਕਾ ਵਿਚ 17 ਅਗਸਤ, 2007 ਨੂੰ ਜਾਰੀ ਕੀਤੀ ਗਈ ਸੀ।

ਕਾਸਟ[ਸੋਧੋ]

 • Jonah Hill as Seth
 • Michael Cera as Evan
 • Christopher Mintz-Plasse as Fogell
 • Bill Hader as Officer Slater
 • Seth Rogen as Officer Michaels
 • Martha MacIsaac as Becca
 • Emma Stone as Jules
 • Aviva Farber as Nicola
 • Joe Lo Truglio as Francis the Driver
 • Kevin Corrigan as Mark
 • Danny McBride as Buddy at (5th and Paysview) Party
 • Clark Duke as Teen at the Party

ਹੋਰ ਕੜੀਆਂ[ਸੋਧੋ]

ਹਵਾਲੇ[ਸੋਧੋ]