ਸੂਰਜਮੁਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੂਰਜਮੁਖੀ (Helianthus annuus)
Sunflower sky backdrop.jpg
Scientific classification
Kingdom: Plantae
(unranked): Angiosperms
(unranked): Eudicots
(unranked): Asterids
Order: Asterales
Family: Asteraceae
Subfamily: Helianthoideae
Tribe: Heliantheae
Genus: Helianthus
Species: H. annuus
Binomial name
Helianthus annuus
L.

ਸੂਰਜਮੁਖੀ (ਵਿਗਿਆਨਿਕ ਨਾਮ: Helianthus annuus/ਹੇਲਿਐਨਥਸ ਐਨਸ) ਅਮਰੀਕਾ ਦਾ ਵਾਰਸ਼ਿਕ ਪੌਦਾ ਹੈ। ਇਹ ਅਨੇਕ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ।

ਸੂਰਜਮੁਖੀ ਪੈਦਾਵਾਰ ਕਰਨ ਵਾਲੇ ਮੁੱਖ ਦੇਸ਼[ਸੋਧੋ]

ਦੇਸ਼ ਖੇਤੀ ਅਧੀਨ ਖੇਤ੍ਰਫਲ ਪੈਦਾਇਸ਼ ਪੈਦਾਵਾਰ
ਮੈਗਾ ਹੈਕਟੇਅਰ ਕੁਇੰਟਲ/ਪ੍ਰਤੀ ਹੈਕਟੇਅਰ ਮੀਟਰਿਕ ਟਨ
ਯੂਕਰੇਨ 3,1 13,5 4,200
ਰੂਸ 4,0 10,3 4,100
ਅਰਜਨਟਾਈਨਾ 2,3 16,5 3,750
ਚੀਨ 1,2 17,2 2,000
ਫਰਾਂਸ 0,7 20,7 1,424
ਹਿੰਦ 1,9 6,3 1,220
ਯੂ ਐਸ ਏ 0,9 13,6 1,209
ਰੁਮਾਨੀਆ 0,8 13,2 1,150
ਹੰਗਰੀ 0,5 17,1 0,853
ਸਪੇਨ 0,8 9,5 0,745

ਗੈਲਰੀ[ਸੋਧੋ]


{{{1}}}