ਸਮੱਗਰੀ 'ਤੇ ਜਾਓ

ਸੂਰਤ ਥਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੂਰਤ ਥਾਨੀ
สุราษฎร์ธานี
Ao Thong Nai Pan Yai, Ko Pha Ngan
Ao Thong Nai Pan Yai, Ko Pha Ngan
Official seal of ਸੂਰਤ ਥਾਨੀ
ਉਪਨਾਮ: 
Surat
Map of Thailand highlighting Surat Thani Province
Map of Thailand highlighting Surat Thani Province
Country Thailand
CapitalSurat Thani
ਸਰਕਾਰ
 • GovernorCherdsak Chusri (since April 2012)
ਖੇਤਰ
 • ਕੁੱਲ12,891.5 km2 (4,977.4 sq mi)
 • ਰੈਂਕRanked 6th
ਆਬਾਦੀ
 (2014)
 • ਕੁੱਲ10,40,230
 • ਰੈਂਕRanked 21st
 • ਘਣਤਾ81/km2 (210/sq mi)
  • ਰੈਂਕRanked 65th
ਸਮਾਂ ਖੇਤਰਯੂਟੀਸੀ+7 (ICT)
ISO 3166 ਕੋਡTH-84

ਸੂਰਤ ਥਾਨੀ, ਪੁਰਾਤਨ ਨਾਮ ਛਾਇਆ, ਥਾਈਲੈਂਡ ਦਾ ਸਬਤੋਂ ਵੱਡਾ ਦੱਖਣੀ ਸੂਬਾ ਹੈ। ਸੂਰਤ ਥਾਨੀ ਦਾ ਅਰਥ" ਚੰਗੇ ਲੋਕਾਂ ਦਾ ਸ਼ਾਹਿਰ ਹੈ", ਜੋ ਕੀ ਰਾਜਾ ਵਾਜੀਰਾਵੁਧ ਨੇ ਇਸ ਸ਼ਹਿਰ ਨੂੰ ਸਿਰਲੇਖ ਦਿੱਤਾ ਸੀ।

ਭੋਗੋਲ[ਸੋਧੋ]

ਇਸਦੇ ਨਾਲ ਦੇ ਇਲਾਕੇ ਛਮਫ਼ੋਨ, ਨਾਖ਼ਨ ਸੀ ਥਮਾਰਟ, ਕਰਾਬੀ, ਫਾਂਗ ਨਗਾ, ਰਾਨੋੰਗ ਹਨ. ਭੂਗੋਲਿਕ ਤੌਰ ਤੇ ਸੂਬੇ ਦੇ ਵਿੱਚਕਾਰ ਤਪੀ ਨਦੀ ਦਾ ਤੱਟ ਹੈ ਜੋ ਕੀ ਰਬੜ ਅਤੇ ਨਾਰੀਅਲ ਦੇ ਰੁਖਾਂ ਵਾਲਾ ਚਰਾਗਾਹ ਹੈ। ਪੱਛਮ ਵਿੱਚ ਫੂਕੇਟ ਸੀਮਾ ਹੈ, ਜੋ ਕਿ ਜ਼ਿਆਦਾਤਰ ਜੰਗਲ ਨਾਲ ਭਰੀ ਹੈ. ਖਾਓ ਸੋਕ ਨੈਸ਼ਨਲ ਪਾਰਕ ਇੱਥੇ ਹੈ।[1]

ਮੌਸਮ[ਸੋਧੋ]

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 31.1
(88)
32.6
(90.7)
34.2
(93.6)
35.0
(95)
34.0
(93.2)
33.4
(92.1)
32.9
(91.2)
32.7
(90.9)
32.4
(90.3)
31.6
(88.9)
30.3
(86.5)
29.9
(85.8)
32.51
(90.52)
ਔਸਤਨ ਹੇਠਲਾ ਤਾਪਮਾਨ °C (°F) 21.1
(70)
21.1
(70)
21.9
(71.4)
23.4
(74.1)
23.8
(74.8)
23.7
(74.7)
23.3
(73.9)
23.4
(74.1)
23.2
(73.8)
23.1
(73.6)
22.9
(73.2)
22.0
(71.6)
22.74
(72.93)
Rainfall mm (inches) 36.8
(1.449)
12.3
(0.484)
24.0
(0.945)
73.4
(2.89)
178.0
(7.008)
125.0
(4.921)
148.8
(5.858)
139.6
(5.496)
188.4
(7.417)
236.4
(9.307)
329.9
(12.988)
129.4
(5.094)
1,622
(63.857)
ਔਸਤਨ ਬਰਸਾਤੀ ਦਿਨ (≥ 1 mm) 6 2 3 7 18 17 17 18 19 20 19 13 159
% ਨਮੀ 81 77 75 77 82 81 82 82 84 87 87 84 81.6
Source: Thai Meteorological Department (Normal 1981-2010), (Avg. rainy days 1961-1990)

ਹਵਾਲੇ[ਸੋਧੋ]

  1. Agar, Charles; Eveland, Jennifer (2005). Frommer's Southeast Asia. John Wiley & Sons. p. 158. ISBN 978-0-7645-7829-8. Retrieved 18 September 2010.