ਸਮੱਗਰੀ 'ਤੇ ਜਾਓ

ਸੂਰਾਪੁਰ, ਸ਼ਹੀਦ ਭਗਤ ਸਿੰਘ ਨਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੂਰਾਪੁਰ ਭਾਰਤ ਦੇ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਨਵਾਂ ਸ਼ਹਿਰ ਤੋਂ 12 ਕਿਲੋਮੀਟਰ ਦੂਰੀ ਤੇ ਸਥਿਤ ਹੈ।

ਪਿੰਡ ਬਾਰੇ

[ਸੋਧੋ]

ਇਸ ਪਿੰਡ ਵਿੱਚ ਇੱਕ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਹਨ। ਪਿੰਡ ਦੇ ਸਕੂਲ ਦੇ ਗਰਾਉਂਡ ਵਿੱਚ ਹਰ ਸਾਲ ਛਿੰਝ ਦਾ ਮੇਲਾ ਮਨਾਇਆ ਜਾਂਦਾ ਹੈ। ਜੋ ਚਾਰ ਪੰਜ ਦਿਨ ਲਗਾਤਾਰ ਚੱਲਦਾ ਹੈ। ਇਹ ਪਿੰਡ ਨਵਾਂਸ਼ਹਿਰ ਬਲਾਕ ਵਿੱਚ ਵਿੱਚ ਆਉਂਦਾ ਹੈ। ਪਿੰਡ ਵਿੱਚ ਇੱਕ ਸ਼ਹੀਦਾਂ ਦੀ ਜਗ੍ਹਾ ਹੈ, ਜਿਸਦੀ ਲੋਕਾਂ ਵਿੱਚ ਬਹੁਤ ਮਾਨਤਾ ਹੈ।

ਨਾਲ ਲੱਗਦੇ ਪਿੰਡ

[ਸੋਧੋ]

ਸੂਰਾਪੁਰ ਦੇ ਨਾਲ ਭੌਰਾ, ਪੱਲੀ ਝਿੱਕੀ, ਡਘਾਮ, ਸੁਜੋਂ ਆਦਿ ਪਿੰਡ ਲੱਗਦੇ ਹਨ1

ਹਵਾਲੇ

[ਸੋਧੋ]