ਸੂਸਨ (ਪੇਂਟਿੰਗ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੂਸਨ
ਫ਼ਰਾਂਸੀਸੀ ਵਿੱਚ ਮੂਲ ਸਿਰਲੇਖ: ਲਾ ਆਈਰਿਸ
ਕਲਾਕਾਰਵਿਨਸੰਟ ਵੈਨ ਗਾਗ
ਸਾਲ1889
ਕਿਸਮOil on canvas
ਪਸਾਰ71 cm × 93 cm (28 in × 36 58 in)
ਜਗ੍ਹਾJ. Paul Getty Museum, ਲਾਸ ਐਂਜਲਸ, ਕੈਲੀਫੋਰਨੀਆ

ਸੂਸਨ (Irises) ਡੱਚ ਕਲਾਕਾਰ ਵਿਨਸੰਟ ਵੈਨ ਗਾਗ ਦੇ ਸੂਸਨਾਂ ਦੇ ਬਹੁਤ ਸਾਰੇ ਚਿੱਤਰਾਂ ਅਤੇ ਪ੍ਰਿੰਟਾਂ ਵਿੱਚੋਂ ਇੱਕ ਹੈ। ਇਹ ਚਿੱਤਰ 1890 ਵਿੱਚ ਆਪਣੀ ਮੌਤ ਤੋਂ ਪਹਿਲੇ ਸਾਲ ਦੌਰਾਨ ਕੀਤੀ ਗਈ ਸੀ ਜਦੋਂ ਵਿਨਸੰਟ ਵੈਨ ਗਾਗ ਸੇਂਟ-ਰੇਮੀ-ਡੀ-ਪ੍ਰੋਵੈਂਸ, ਫ਼ਰਾਂਸ ਵਿੱਚ ਸੇਂਟ ਪੌਲ-ਡੀ-ਮੌਸੋਲ 'ਐਸਿਲਮ' ਵਿਖੇ ਰਹਿ ਰਿਹਾ ਸੀ।