ਸੇਂਟ ਐੰਜਲੋ ਫ਼ੋਰਟ
ਦਿੱਖ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। ਕ੍ਰਿਪਾ ਕਰਕੇ ਇਸ ਲੇਖ ਨੂੰ ਸੁਧਾਰਨ ਵਿੱਚ ਮੱਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਸੇਂਟ ਐੰਜਲੋ ਫ਼ੋਰਟ" – news · newspapers · books · scholar · JSTOR (Learn how and when to remove this message) |
ਸੇਂਟ ਐੰਜਲੋ ਫ਼ੋਰਟ ਨਾਂਅ ਦਾ ਕਿਲਾ 1505 ਵਿੱਚ ਭਾਰਤ ਦੇ ਪੁਰਤਗਾਲੀ ਗਵਰਨਰ ਫ਼੍ਰਾਸਿਸਕੋ ਦ ਅਲਮੀਡਾ ਨੇ ਬਨਵਾਇਆ ਸੀ।[1] ਇਸ ਤੋਂ ਬਾਅਦ ਇਹ ਕਿਲਾ ਡੱਚ ਲੋਕਾਂ,ਫਿਰ ਅਰਾੱਕਲ ਸਲਤਨਤ ਤੇ ਫੇਰ ਅੰਗਰੇਜ਼ਾਂ ਕੋਲ ਚਲਾ ਗਿਆ।ਇਹ ਕੰਣੂਰ,ਕੇਰਲ,ਭਾਰਤ ਵਿੱਚ ਸਥਿਤ ਹੈ।