ਸੇਂਟ ਲਾਰੈਂਸ ਸਕੂਲ, ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੇਂਟ ਲਾਰੈਂਸ ਸਕੂਲ , ਭਾਰਤ ਦੇ ਪੰਜਾਬ ਰਾਜ ਪਟਿਆਲਾ ਸ਼ਹਿਰ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਪ੍ਰਾਈਵੇਟ ਸਕੂਲ ਹੈ। ਸਕੂਲ ਦੀ ਸਥਾਪਨਾ 2010 ਵਿੱਚ ਹੋਈ ਸੀ ਅਤੇ ਇਹ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ। [1]

ਹਵਾਲੇ[ਸੋਧੋ]

  1. "St Lawrence School - CBSE Schools In Patiala (Punjab)". www.indiamapped.com. Archived from the original on 26 ਅਗਸਤ 2016. Retrieved 30 July 2016.