ਸਮੱਗਰੀ 'ਤੇ ਜਾਓ

ਸੇਗੋਵੀਆ ਦਾ ਜਲ-ਮਾਰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੇਗੋਵੀਆ ਦਾ ਪੁਰਾਣਾ ਕਸਬਾ ਅਤੇ ਇਸਦਾ ਜਲ-ਮਾਰਗ
UNESCO World Heritage Site
ਸੇਗੋਵੀਆ ਦਾ ਜਲ-ਮਾਰਗ
Criteriaਸਭਿਆਚਾਰਿਕ: i, iii, iv
Reference311
Inscription1985 (9th Session)

ਸੇਗੋਵੀਆ ਦਾ ਜਲ-ਮਾਰਗ ਇੱਕ ਰੋਮਨ ਜਲ-ਮਾਰਗ ਹੈ ਜੋ ਇਬਰਾਨੀ ਪੈਨਿਨਸੂਲਾ ਉੱਤੇ ਸਥਿਤ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਸੰਭਾਲੇ ਗਏ ਸਮਾਰਕਾਂ ਵਿੱਚੋਂ ਇੱਕ ਹੈ। ਇਹ ਸਪੇਨ ਵਿੱਚ ਸਥਿਤ ਹੈ ਅਤੇ ਸੇਗੋਵੀਆ ਇਸਦੇ ਨਾਲ ਹੀ ਮਸ਼ਹੂਰ ਹੈ।

ਇਤਿਹਾਸ

[ਸੋਧੋ]

ਇਸਦੀ ਉਸਾਰੀ ਦੇ ਸਮੇਂ ਬਾਰੇ ਪੱਕੇ ਤੌਰ ਉੱਤੇ ਕੋਈ ਸਬੂਤ ਨਹੀਂ ਮਿਲਦਾ। ਭਾਵੇਂ ਕਿ ਇਸਦੀ ਉਸਾਰੀ ਦਾ ਸਮਾਂ ਇੱਕ ਰਹੱਸ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਪਹਿਲੀ ਸਦੀ ਵਿੱਚ ਦੋਮਿਸ਼ੀਅਨ, ਨੇਰਵਾ ਅਤੇ ਤਰਾਜਾਨ ਸ਼ਾਸਕਾਂ ਦੇ ਸਮੇਂ ਵਿੱਚ ਬਣਾਇਆ ਗਿਆ ਸੀ। 20ਵੀਂ ਸਦੀ ਦੇ ਅੰਤ ਵਿੱਚ ਇੱਕ ਜਰਮਨ ਪੁਰਾਤੱਤਵ ਵਿਗਿਆਨੀ ਇਸ ਉੱਪਰ ਲਿਖੇ ਅੱਖਰਾਂ ਨੂੰ ਪੜ੍ਹਨ ਵਿੱਚ ਸਮਰੱਥ ਹੋ ਗਿਆ ਅਤੇ ਇਸ ਢੰਗ ਨਾਲ ਉਹ ਇਸ ਨਤੀਜੇ ਉੱਤੇ ਪਹੁੰਚਿਆ ਕਿ ਸ਼ਾਸਕ ਦੋਮਿਸ਼ੀਅਨ (ਸੰਨ 81-96) ਨੇ ਇਸਦੀ ਉਸਾਰੀ ਦਾ ਹੁਕਮ ਦਿੱਤਾ ਸੀ।

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]