ਸੇਟੇਨਿਲ, ਸਪੇਨ
ਦਿੱਖ
ਸੇਟੇਨਿਲ | |||
---|---|---|---|
ਗੁਣਕ: 36°51′45″N 5°10′53″W / 36.86250°N 5.18139°W | |||
Country | España | ||
Autonomous community | ਫਰਮਾ:Country data Andalusia | ||
Province | ਫਰਮਾ:Country data Province of Cádiz | ||
Comarca | Sierra de Cádiz | ||
ਸਰਕਾਰ | |||
• Mayor | Rafael Vargas Villalón (AxSí) | ||
ਖੇਤਰ | |||
• ਕੁੱਲ | 82 km2 (32 sq mi) | ||
ਆਬਾਦੀ | |||
• ਕੁੱਲ | ਫਰਮਾ:Spain metadata Wikidata | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
ਵੈੱਬਸਾਈਟ | setenildelasbodegas |
ਸੇਟੇਨਿਲ ਸ਼ਹਿਰ, ਦੁਨੀਆ ਦੇ ਸਭ ਤੋਂ ਅਜੀਬ ਸ਼ਹਿਰਾਂ ਵਿੱਚੋਂ ਇੱਕ ਹੈ, ਇਸਦੇ ਵਸਨੀਕ ਦੁਨੀਆ ਦੀ ਸਭ ਤੋਂ ਵੱਡੀ ਚੱਟਾਨ ਦੇ ਹੇਠਾਂ ਰਹਿੰਦੇ ਹਨ ਕਿਉਂਕਿ ਇਹ ਅੰਡੇਲੁਸੀਆ ਦੇ ਦਿਨਾਂ ਵਿੱਚ ਮੁਸਲਮਾਨਾਂ ਦੁਆਰਾ ਬਣਾਇਆ ਗਿਆ ਸੀ। ਇੱਥੋਂ ਦੇ ਵਸਨੀਕ ਗਰਮੀਆਂ ਵਿੱਚ ਠੰਢ ਅਤੇ ਸਰਦੀਆਂ ਵਿੱਚ ਗਰਮੀ ਦਾ ਨਿੱਘ ਮਾਣਦੇ ਹਨ, ਕਿਉਂਕਿ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਉਹੀ ਚੱਟਾਨ ਹਨ ਜੋ ਗਰਮੀ ਜਾਂ ਠੰਢ ਦੇ ਦਾਖਲੇ ਨੂੰ ਰੋਕਦੀਆਂ ਹਨ। 2005 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਦੀਅਬਾਦੀ 3,016 ਸੀ। ਇਹ ਸਪੇਨ ਦਾ ਛੋਟਾ ਸ਼ਹਿਰ ਹੈ। ਇਹ ਸ਼ਹਿਰ ਕਡੇਜ ਤੋਂ ਉੱਤਰ ਪੂਰਬੀ ਵੱਲ 157 ਕਿਲੋਮੀਟਰ (98 ਮੀਲ) ਦੀ ਦੂਰੀ ਤੇ ਵਸਿਆ ਹੋਇਆ ਹੈ।