ਸਾਨ ਕ੍ਰਿਸਤੋਬਾਲ ਦੇ ਲਾ ਲਾਗੁਨਾ
ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ | |||
---|---|---|---|
ਨਗਰਪਾਲਿਕਾ ਅਤੇ ਸ਼ਹਿਰ | |||
ਉਪਨਾਮ: "La Ciudad de los Adelantados", "La Ciudad de Aguere". | |||
ਦੇਸ਼ | ਸਪੇਨ | ||
Autonomous community | ਕੇਨਰੀ ਦੀਪਸਮੂਹ | ||
ਪ੍ਰਾਂਤ | Santa Cruz de Tenerife | ||
ਸਰਕਾਰ | |||
• ਮੇਅਰ | Fernando Clavijo (Coalición Canaria) | ||
ਖੇਤਰ | |||
• ਕੁੱਲ | 102.6 km2 (39.6 sq mi) | ||
ਉੱਚਾਈ | 543 m (1,781 ft) | ||
ਆਬਾਦੀ (2009)[1] | |||
• ਕੁੱਲ | 1,50,661 | ||
• ਘਣਤਾ | 1,500/km2 (3,800/sq mi) | ||
ਸਮਾਂ ਖੇਤਰ | WET | ||
• ਗਰਮੀਆਂ (ਡੀਐਸਟੀ) | ਯੂਟੀਸੀ+1 (WEST) | ||
Postal code | 38200 | ||
Official language(s) | ਸਪੇਨੀ ਭਾਸ਼ਾ | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
UNESCO World Heritage Site | |
---|---|
Criteria | ਸਭਿਆਚਾਰਕ: ii, iv |
Reference | 929 |
Inscription | 1999 (23ਵਾਂ Session) |
ਸੇਨ ਕ੍ਰਿਸਤੋਬਲ ਦੇ ਲਾ ਲਾਗੁਨਾ (ਇਸਨੂੰ ਲਾ ਲਾਗੁਨਾ ਵੀ ਕਿਹਾ ਜਾਂਦਾ ਹੈ) ਤੇਨੇਰੀਫ ਟਾਪੂ ਦੇ ਉੱਤਰੀ ਭਾਗ ਵਿੱਚ ਸਾਂਤਾ ਕਰੂਜ ਦੇ ਤੇਨੇਰੀਫ ਪ੍ਰਾਂਤ ਵਿੱਚ ਇੱਕ ਸ਼ਹਿਰ ਹੈ। ਇਹ ਕੇਨਰੀ ਦੀਪ ਸਮੂਹ ਸਪੇਨ ਵਿੱਚ ਸਥਿਤ ਹੈ। ਇਹ ਇਸ ਦੀਪ ਸਮੂਹ ਦਾ ਜਨਸੰਖਿਆ ਪੱਖੋਂ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[2][3][4]
ਇੱਥੇ ਲਾ ਲਗੁਨਾ ਯੂਨੀਵਰਸਿਟੀ ਵੀ ਹੈ ਜਿਹੜੀ ਕਿ 30,000 ਵਿਦਿਆਰਥੀਆਂ ਲਈ ਸਿੱਖਿਆ ਦਾ ਸਰੋਤ ਹੈ। ਲਾ ਲਗੁਨਾ ਨੂੰ ਕੇਨਰੀ ਦੀਪ ਸਮੂਹ ਦੀ ਸਭਿਆਚਾਰਕ ਰਾਜਧਾਨੀ ਕਿਹਾ ਜਾਂਦਾ ਹੈ। ਇੱਕ ਸਰਵੇਖਣ ਅਨੁਸਾਰ 2010 ਵਿੱਚ ਇਸ ਸ਼ਹਿਰ ਨੂੰ ਵਧੀਆ ਸ਼ੁਹਰਤ ਜਾਂ ਵੱਕਾਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪੂਰੇ ਸਪੇਨ ਵਿੱਚ ਗਿਜੋਨ ਅਤੇ ਮਾਰਬੇਲਾ ਤੋਂ ਬਾਅਦ ਤੀਜਾ ਵਧੀਆ ਸ਼ਹਿਰ ਮੰਨਿਆ ਗਿਆ।
ਇਸਨੂੰ 1999 ਵਿੱਚ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।
ਸ਼ਬਦ ਨਿਰੁਕਤੀ
[ਸੋਧੋ]ਪਹਿਲਾਂ ਇਸ ਸ਼ਹਿਰ ਨੂੰ ਅਗੁਆਰ ਕਿਹਾ ਜਾਂਦਾ ਸੀ। ਇਸਦਾ ਇਹ ਨਾਂ ਇਥੋਂ ਦੇ ਮੂਲ ਵਾਸੀਆਂ, ਜੋ ਕਿ ਗੁੰਚੇਸ ਸਨ, ਨੇ ਰੱਖਿਆ। ਇਹ ਨਾਂ ਹੁਣ ਵੀ ਸਾਹਿਤ ਵਿੱਚ ਵਰਤਿਆ ਜਾਂਦਾ ਹੈ। ਬਾਅਦ ਵਿੱਚ ਇਸਦਾ ਨਾ ਵਿਲਾ ਦੇ ਸਾਨ ਕਰਿਸਤੋਬਲ ਦੇ ਲਾ ਲਾਗੁਨਾ ਪੈ ਗਿਆ। ਥੋੜੇ ਸਮੇਂ ਬਾਅਦ ਇਸਨੂੰ ਸਾਨ ਕਰਿਸਤੋਬਲ ਲਾ ਲਾਗੁਨਾ ਕਿਹਾ ਜਾਂ ਲੱਗਿਆ। ਅੱਜ ਕੱਲ ਇਸਨੂੰ ਲਾ ਲਗੁਨਾ ਕਿਹਾ ਜਾਂਦਾ ਹੈ।
ਇਤਿਹਾਸ
[ਸੋਧੋ]ਇੱਥੇ 1494 ਈਪੂ. ਵਿੱਚ ਅਗੁਆਰ ਦੀ ਲੜਾਈ ਹੋਈ ਸੀ। ਇਸ ਸ਼ਹਿਰ ਦੀ ਨੀਹ 1496 ਅਤੇ 1497 ਦੌਰਾਨ ਅਲਫੋਨਸੋ ਦੇ ਲੁਗੋ ਦੁਆਰਾ ਰੱਖੀ ਗਈ। ਇਸ ਲੜਾਈ ਤੋਂ ਬਾਅਦ ਇਸਨੂੰ ਇਸ ਦੀਪਸਮੂਹ ਦੀ ਰਾਜਧਾਨੀ ਬਣਾਇਆ ਗਿਆ। 1701 ਈਪੂ. ਵਿੱਚ ਲਾ ਲਗੁਨਾ ਯੂਨੀਵਰਸਿਟੀ ਦੀ ਨੀਹ ਰੱਖੀ ਗਈ। ਆਰਥਿਕਤਾ ਅਤੇ ਜਨਸੰਖਿਆ ਦੀ ਕਮੀ ਕਾਰਣ 1723 ਈਪੂ. ਵਿੱਚ ਸਾਂਤਾ ਕਰੂਜ਼ ਦੇ ਤੇਨੇਫਰ ਨੂੰ ਇਸਦੀ ਰਾਜਧਾਨੀ ਬਣਾਇਆ ਗਿਆ। ਸਾਂਤਾ ਕਰੂਜ਼ ਉਦੋਂ ਤੋਂ ਹੀ ਇਸਦੀ ਰਾਜਧਾਨੀ ਹੈ। 2 ਦਸੰਬਰ 1999 ਵਿੱਚ ਇਸਨੂੰ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕਰ ਦਿੱਤਾ ਗਿਆ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C (°F) | 16.0 (60.8) |
16.7 (62.1) |
18.2 (64.8) |
18.5 (65.3) |
20.1 (68.2) |
22.2 (72) |
24.7 (76.5) |
25.7 (78.3) |
24.9 (76.8) |
22.5 (72.5) |
19.7 (67.5) |
17.1 (62.8) |
20.5 (68.9) |
ਰੋਜ਼ਾਨਾ ਔਸਤ °C (°F) | 13.1 (55.6) |
13.4 (56.1) |
14.5 (58.1) |
14.7 (58.5) |
16.1 (61) |
18.1 (64.6) |
20.2 (68.4) |
21.2 (70.2) |
20.7 (69.3) |
18.9 (66) |
16.5 (61.7) |
14.3 (57.7) |
16.8 (62.2) |
ਔਸਤਨ ਹੇਠਲਾ ਤਾਪਮਾਨ °C (°F) | 10.2 (50.4) |
10.0 (50) |
10.7 (51.3) |
10.9 (51.6) |
12.0 (53.6) |
14.0 (57.2) |
15.7 (60.3) |
16.6 (61.9) |
16.5 (61.7) |
15.2 (59.4) |
13.3 (55.9) |
11.5 (52.7) |
13.0 (55.4) |
Rainfall mm (inches) | 80 (3.15) |
70 (2.76) |
61 (2.4) |
39 (1.54) |
19 (0.75) |
11 (0.43) |
6 (0.24) |
5 (0.2) |
16 (0.63) |
47 (1.85) |
81 (3.19) |
82 (3.23) |
517 (20.37) |
ਔਸਤਨ ਬਰਸਾਤੀ ਦਿਨ (≥ 1.0 mm) | 11 | 10 | 10 | 10 | 7 | 4 | 3 | 3 | 5 | 10 | 10 | 12 | 95 |
% ਨਮੀ | 76 | 75 | 71 | 74 | 72 | 73 | 69 | 69 | 71 | 74 | 75 | 79 | 73 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 150 | 168 | 188 | 203 | 234 | 237 | 262 | 269 | 213 | 194 | 155 | 137 | 2,410 |
Source: Agencia Estatal de Meteorología[5] |
ਬਾਹਰੀ ਲਿੰਕ
[ਸੋਧੋ]- http://www.aytolalaguna.com
- Organismo Autónomo de Deportes de La Laguna Archived 2010-03-18 at the Wayback Machine., featuring informationa about activities, installations, news, etc. (in Spanish)
ਹਵਾਲੇ
[ਸੋਧੋ]- ↑ INE
- ↑ http://www.tenerife2.com/ciudades/lalaguna.html
- ↑ http://google.com/search?q=cache:tCsGMRr9ya4J:www.tenerife.es/planes/PTEOSistemaViarioAMetro/adjuntos/II0206a.pdf+tenerife+unico+casco+urbano+unidas+santa+cruz+la+laguna&cd=6&hl=es&ct=clnk&gl=es
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2014-10-14.
- ↑ "Guía resumida del clima en España (1981-2010)".
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using infobox settlement with bad settlement type
- Pages using infobox settlement with possible nickname list
- Pages using infobox settlement with unknown parameters
- Pages using infobox UNESCO World Heritage Site with unknown parameters
- ਸਪੇਨ
- ਵਿਸ਼ਵ ਵਿਰਾਸਤ ਟਿਕਾਣੇ