ਵਿਸ਼ਵ ਵਿਰਾਸਤ ਟਿਕਾਣਾ
ਦਿੱਖ
ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ।[1] ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ[2] ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।[3]
ਅੰਕੜੇ
[ਸੋਧੋ]ਹੇਠਲੀ ਸਾਰਨੀ ਵਿੱਚ ਜੋਨਾਂ ਮੁਤਾਬਕ ਟਿਕਾਣਿਆਂ ਦੀ ਗਿਣਤੀ ਅਤੇ ਉਹਨਾਂ ਦਾ ਵਰਗੀਕਰਨ ਦਿੱਤਾ ਗਿਆ ਹੈ:[4][5]
ਜੋਨ | ਕੁਦਰਤੀ | ਸੱਭਿਆਚਾਰਕ | ਮਿਸ਼ਰਤ | ਕੁਲ |
---|---|---|---|---|
ਉੱਤਰੀ ਅਮਰੀਕਾ ਅਤੇ ਯੂਰਪ | 68 | 417 | 11 | 496[6] |
ਏਸ਼ੀਆ ਅਤੇ ਓਸ਼ੇਨੀਆ | 55 | 148 | 10 | 213[6] |
ਅਫ਼ਰੀਕਾ | 39 | 48 | 4 | 91 |
ਅਰਬ ਮੁਲਕ | 5 | 67 | 2 | 74 |
ਲਾਤੀਨੀ ਅਮਰੀਕਾ ਅਤੇ ਕੈਰੇਬੀਅਨ | 36 | 91 | 3 | 130 |
ਉਪ-ਕੁੱਲ | 203 | 771 | 30 | 1004 |
ਦੂਹਰੇ ਗਿਣੇ ਹਟਾ ਕੇ* | 15 | 26 | 1 | 42 |
ਕੁੱਲ | 188 | 745 | 29 | 962 |
* ਕਿਉਂਕਿ ਕੁਝ ਟਿਕਾਣੇ ਇੱਕ ਤੋਂ ਵੱਧ ਦੇਸ਼ਾਂ ਨਾਲ਼ ਸਬੰਧ ਰੱਖਦੇ ਹਨ, ਇਸ ਕਰ ਕੇ ਦੇਸ਼ ਜਾਂ ਖੇਤਰ ਮੁਤਾਬਕ ਗਿਣਤੀ ਕਰਦੇ ਹੋਏ ਦੂਹਰੀ ਵਾਰ ਗਿਣੇ ਜਾ ਸਕਦੇ ਹਨ।
ਰਾਜਖੇਤਰੀ ਵੰਡ
[ਸੋਧੋ]ਨੋਟ: ਇਸ ਰੂਪ-ਰੇਖਾ ਵਿੱਚ ਦਸ ਜਾਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼ ਹੀ ਸ਼ਾਮਲ ਕੀਤੇ ਗਏ ਹਨ।
- ਭੂਰਾ: 40 ਜਾਂ ਉਸ ਤੋਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਹਲਕਾ ਭੂਰਾ: 30 ਤੋਂ 39 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਸੰਗਤਰੀ: 20 ਤੋਂ 29 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਨੀਲਾ: 15 ਤੋਂ 19 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
- ਹਰਾ: 10 ਤੋਂ 14 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
ਗੈਲਰੀ
[ਸੋਧੋ]-
ਟਿਕਾਣਾ #86: ਮੈਂਫ਼ਿਸ ਅਤੇ ਉਸ ਦੇ ਸਿਵੇ ਗੀਜ਼ਾ ਦੇ ਪਿਰਾਮਿਡ ਸਮੇਤ (ਮਿਸਰ)
-
ਟਿਕਾਣਾ #114: ਪਰਸੀਪਾਲਿਸ, ਇਰਾਨ
-
ਟਿਕਾਣਾ #129: ਕੋਪਾਨ (ਹਾਂਡੂਰਾਸ)
-
ਟਿਕਾਣਾ #145: ਲੋਸ ਗਲਾਸੀਆਰੇਸ ਰਾਸ਼ਟਰੀ ਪਾਰਕ, ਅਰਜਨਟੀਨਾ
-
ਟਿਕਾਣਾ #447: ਉਲੁਰੂ (ਆਸਟਰੇਲੀਆ)
-
ਟਿਕਾਣਾ #483: ਯੂਕਾਤਾਨ ਵਿਖੇ ਚਿਚੇਨ ਇਤਜ਼ਾ (ਮੈਕਸੀਕੋ)
-
ਟਿਕਾਣਾ #540: ਸੇਂਟ ਪੀਟਰਸਬਰਗ ਦਾ ਇਤਿਹਾਸਕ ਕੇਂਦਰ ਅਤੇ ਉਸ ਦੇ ਬਾਹਰੀ ਨਗਰ (ਰੂਸ)
-
ਟਿਕਾਣਾ #603: ਰੇਗਿਸਤਾਨ ਚੌਂਕ (ਉਜ਼ਬੇਕਿਸਤਾਨ)
-
ਟਿਕਾਣਾ #705: ਵੂਦਾਂਗ ਪਹਾੜਾਂ ਵਿੱਚ ਪੁਰਾਤਨ ਇਮਾਰਤੀ ਭਵਨ (ਚੀਨ)
-
ਟਿਕਾਣਾ #723: ਪੇਨਾ ਮਹੱਲ ਅਤੇ ਸਿੰਤਰਾ (ਪੁਰਤਗਾਲ)
-
ਟਿਕਾਣਾ #747:ਕੋਲੋਨੀਆ ਦੇਲ ਸਾਕਰਾਮੇਂਤੋ ਦੇ ਸ਼ਹਿਰ ਦਾ ਇਤਿਹਾਸਕ ਮਹੱਲਾ (ਉਰੂਗੁਏ)
-
ਟਿਕਾਣਾ #800: ਮਾਊਂਟ ਕੀਨੀਆ ਰਾਸ਼ਟਰੀ ਪਾਰਕ (ਕੀਨੀਆ)
-
ਟਿਕਾਣਾ #944: ਭਾਰਤੀ ਪਹਾੜੀ ਰੇਲਵੇ (ਭਾਰਤ)
-
ਨਾਮਜ਼ਦਗ ਟਿਕਾਣੇ ਦੀ ਮਿਸਾਲ: ਤਾਤੇਵ ਮੱਠ (ਅਰਮੀਨੀਆ)
ਬਾਹਰੀ ਕੜੀਆਂ
[ਸੋਧੋ]ਵਿਕੀਵੌਇਜ ਕੋਲ UNESCO World Heritage List ਨਾਲ਼ ਸਬੰਧਤ ਸਫ਼ਰੀ ਜਾਣਕਾਰੀ ਹੈ।
- UNESCO World Heritage portal — ਅਧਿਕਾਰਕ ਵੈੱਬਸਾਈਟ (en) ਅਤੇ (ਫ਼ਰਾਂਸੀਸੀ)
- The World Heritage List — Official searchable list of all Inscribed Properties
- KML file of the World Heritage List — Official KML version of the list for Google Earth and NASA Worldwind
- Official overview of the World Heritage Forest Program
- Convention Concerning the Protection of the World Cultural and Natural Heritage — Official 1972 Convention Text in 7 languages
- The 1972 Convention at Law-Ref.org Archived 2006-02-07 at the Wayback Machine. — Fully indexed and crosslinked with other documents
- Protected Planet Archived 2011-06-28 at the Wayback Machine. — View all natural world heritage sites in the World Database on Protected Areas
- World Heritage Site – Smithsonian Ocean Portal
- TIME magazine. The Oscars of the Environment – UNESCO World Heritage Site Archived 2013-08-24 at the Wayback Machine.
ਹਵਾਲੇ
[ਸੋਧੋ]- ↑ "World Heritage".
- ↑ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣੇ ਦੀ ਵੈੱਬਸਾਈਟ ਮੁਤਾਬਕ, States Parties are countries that signed and ratified The World Heritage Convention. As of November 2007, there are a total of 186 states party.
- ↑ "The World Heritage Committee". UNESCO World Heritage Site. Retrieved 2006-10-14.
- ↑ Stats
- ↑ World Heritage List
- ↑ 6.0 6.1 ਉਵਸ ਨੂਰ ਬੇਟ ਜੋ ਕਿ ਮੰਗੋਲੀਆ ਅਤੇ ਰੂਸ ਵਿੱਚ ਸਥਿਤ ਹੈ ਇਸੇ ਏਸ਼ੀਆ-ਪ੍ਰਸ਼ਾਂਤ ਜੋਨ ਵਿੱਚ ਗਿਣਿਆ ਗਿਆ ਹੈ।