ਸਮੱਗਰੀ 'ਤੇ ਜਾਓ

ਸੇਵਾ ਦਲ ਪਬਲਿਕ ਸਕੂਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੇਵਾ ਦਲ ਪਬਲਿਕ ਸਕੂਲ, ਸੰਗਰੂਰ ਜਿਲ੍ਹੇ ਦਾ ਇੱਕ ਸਕੂਲ ਹੈ। ਇਹ ਸੰਗਰੂਰ ਵਿੱਚ ਸੋਹੀਂਅਾ ਰੋਡ ਉੱਤੇ ਹੈ । ੲਿਹ ਸਕੂਲ ਪ੍ਰੀ ਨਰਸਰੀ ਤੋਂ ਬਾਰਵੀਂ ਤੱਕ ਹੈ।

ਸਿੱਖਿਆ ਦਾ ਮਾਧਿਅਮ

[ਸੋਧੋ]

ੲਿਹ ੲਿੱਕ ਅੰਗਰੇਜ਼ੀ ਮਾਧਿਅਮ ਵਾਲਾ ਸਕੂਲ ਹੈ। ੲਿਹ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਮਾਣਿਤ ਹੈ। 2016 ਵਿੱਚ ੲਿਸ ਨੂੰ ਪੰਜਾਬ ਬੋਰਡ ਨੇ ਦਸਵੀਂ ਜਮਾਤ ਦਾ ਕੇਂਦਰ ਨਿਯੁਕਤ ਕੀਤਾ ਹੈ।

ਪ੍ਰਬੰਧਕੀ ਅਮਲਾ

[ਸੋਧੋ]

ੲਿਸ ਦੇ ਚੇਅਰਮੈਨ ਰਵੀ ਪਸਰੀਜਾ ਅਤੇ ਮੁੱਖ-ਅਧਿਅਾਪਕ ਸ਼੍ਰੀ ਮਤੀ ਬਿਮਲਾ ਕੁਮਾਰੀ ਹਨ ।

ਵਿਦਿਆਰਥੀ ਅਤੇ ਅਧਿਅਾਪਕ

[ਸੋਧੋ]

ੲਿਸ ਸਕੂਲ ਵਿੱਚ ਤਕਰੀਬਨ 400-500 ਵਿਦਿਆਰਥੀ ਹਨ ਅਤੇ ਅਧਿਅਾਪਕ 25-30 ਹਨ।

ਪ੍ਰਯੋਗਸ਼ਾਲਾ

[ਸੋਧੋ]

ੲਿਸ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ,ਜੀਵ ਵਿਗਿਅਾਨ ਨਾਲ ਸਬੰਧਿਤ ਵੱਖ-ਵੱਖ ਪ੍ਰਯੋਗਸ਼ਾਲਾਂ (ਲੈਬਾਂ) ਹਨ। ਕੰਪਿੳੁਟਰ ਪ੍ਰਯੋਗਸ਼ਾਲਾ ਵੱਖ ਹੈ।

ਖੇਡਾਂ

[ਸੋਧੋ]

ੲਿਸ ਸਕੂਲ ਵਿੱਚ ਬਾਸਕਟਬਾਲ, ਬਾਕਸਿੰਗ ਮੁੱਖ ਕਰਵਾੲੀ ਜਾਂਦੀ ਹੈ।

ਹਵਾਲੇ

[ਸੋਧੋ]