ਸੈਂਟੇਨਲੀ ਕਬੀਲਾ
ਦਿੱਖ
ਕੁੱਲ ਅਬਾਦੀ | |
---|---|
15[1]–500 | |
ਅਹਿਮ ਅਬਾਦੀ ਵਾਲੇ ਖੇਤਰ | |
ਉੱਤਰੀ ਸੈਂਟੇਨਲ ਟਾਪੂ | |
ਭਾਸ਼ਾਵਾਂ | |
ਸੈਂਟੇਨਲੀ ਭਾਸ਼ਾ | |
ਸਬੰਧਿਤ ਨਸਲੀ ਗਰੁੱਪ | |
ਜਾਰਵਾ ਕਬੀਲਾ ਜਾਂ ਓਂਗੇ ਕਬੀਲਾ | |
ਸੈਂਟੇਨਲੀ ਕਬੀਲਾ ਉੱਤਰੀ ਸੈਂਟੇਨਲ ਟਾਪੂ ਵਿੱਚ ਰਹਿਣ ਵਾਲੇ ਮੂਲਨਿਵਾਸੀ ਲੋਕਾਂ ਦਾ ਸਮੂਹ ਹੈ। ਇਹ ਲੋਕ ਜੰਗਲੀ ਚੁਣ ਕੇ ਜਾਂ ਜਾਨਵਰ ਮਾਰ ਕੇ ਖਾਂਦੇ ਹਨ, ਇਨ੍ਹਾਂ ਦੁਆਰਾ ਖੇਤੀ ਕਰਨ ਜਾਂ ਅੱਗ ਦੀ ਵਰਤੋਂ ਕਰਨ ਦਾ ਕੋਈ ਸਬੂਤ ਮੌਜੂਦ ਨਹੀਂ ਹੈ।[2]
ਮੌਜੂਦਾ ਸਥਿਤੀ
[ਸੋਧੋ]ਇਨ੍ਹਾਂ ਦਾ ਇਲਾਕਾ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਭਾਗ ਹੈ, ਹਾਲਾਂਕਿ ਭਾਰਤੀ ਸਰਕਾਰ ਵੱਲੋਂ ਇਨ੍ਹਾਂ ਦੇ ਮਸਲਿਆਂ ਵਿੱਚ ਬਹੁਤੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਂਦੀ।
ਹਵਾਲੇ
[ਸੋਧੋ]- ↑ "District Census Handbook: Andaman & Nicobar Islands". Census of India: 156. 2011. http://censusindia.gov.in/2011census/dchb/3500_PART_B_DCHB_ANDAMAN%20&%20NICOBAR%20ISLANDS.pdf#page=177. Retrieved 1 August 2015.
- ↑ Burman, B. K. Roy, ed. (1990). Cartography for development of outlying states and islands of India: short papers submitted at NATMO Seminar, Calcutta, December 3–6, 1990. National Atlas and Thematic Mapping Organisation, Ministry of Science and Technology, Government of India. p. 203. OCLC 26542161.