ਸੈਂਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਇਨਫਰਾਰੈੱਡ ਸੈਂਸਰ

ਵਿਸ਼ਾਲ ਪਰਿਭਾਸ਼ਾ ਵਿੱਚ, ਸੈਂਸਰ (ਅੰਗਰੇਜ਼ੀ:Sensor) ਇੱਕ ਇਲੈਕਟ੍ਰੌਨਿਕ ਕੰਪੋਨੈਂਟ, ਮੋਡੀਊਲ, ਜਾਂ ਉਪ-ਸਿਸਟਮ ਹੈ ਜਿਸਦਾ ਉਦੇਸ਼ ਘਟਨਾਵਾਂ ਜਾਂ ਉਸਦੇ ਵਾਤਾਵਰਨ ਵਿੱਚ ਬਦਲਾਵਾਂ ਨੂੰ ਖੋਜਣਾ ਅਤੇ ਜਾਣਕਾਰੀ ਨੂੰ ਹੋਰ ਇਲੈਕਟ੍ਰੋਨਿਕਸ, ਅਕਸਰ ਇੱਕ ਕੰਪਿਊਟਰ ਪ੍ਰੋਸੈਸਰ ਨੂੰ ਭੇਜਣਾ ਹੈ। ਇੱਕ ਸੈਂਸਰ ਹਮੇਸ਼ਾ ਦੂਜੇ ਇਲੈਕਟ੍ਰੌਨਿਕਸ ਦੇ ਨਾਲ ਵਰਤਿਆ ਜਾਂਦਾ ਹੈ, ਭਾਵੇਂ ਇੱਕ ਰੋਸ਼ਨੀ ਲੈਂਪ ਜਾਂ ਫਿਰ ਇੱਕ ਕੰਪਲੈਕਸ ਕੰਪਿਊਟਰ।

ਸੈਂਸਰ ਹਰ ਰੋਜ਼ ਦੀਆਂ ਚੀਜ਼ਾਂ ਜਿਵੇਂ ਟੱਚ-ਸੰਵੇਦਨਸ਼ੀਲ ਐਲੀਵੇਟਰ ਬਟਨ (ਟੈਂਟੀਲਾਈਟ ਸੈਸਰ) ਅਤੇ ਲੈਂਪ ਵਿੱਚ ਵਰਤੇ ਜਾਂਦੇ ਹਨ।

  • ਇੱਕ ਵਧੀਆ ਸੈਸਰ ਹੇਠ ਦਿੱਤੇ ਨਿਯਮਾਂ ਦੀ ਪਾਲਣਾ ਕਰਦਾ ਹੈ:
  1. ਇਹ ਮਾਪੀ ਪ੍ਰਾਪਟੀ ਨੂੰ ਸੰਵੇਦਨਸ਼ੀਲ ਹੈ।
  2. ਇਹ ਮਾਪੀ ਪ੍ਰਾਪਟੀ ਨੂੰ ਪ੍ਰਭਾਵਤ ਨਹੀਂ ਕਰਦਾ।

ਹਵਾਲੇ[ਸੋਧੋ]