ਸੈਕਸ ਆਨ ਦ ਬੀਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਕਸ ਆਨ ਦ ਬੀਚ
IBA Official Cocktail
Sex On The Beach.jpg
ਸੈਕਸ ਆਨ ਦ ਬੀਚ
Type Mixed drink
Served ਰਾਕਸ
Standard garnish

ਸੰਤਰਾ ਫਾੜੀ

ਗਲਾਸ ਹਾਈਬਾਲ
* ਫਰਮਾ:IBA recipe

ਸੈਕਸ ਆਨ ਦ ਬੀਚ ਇੱਕ ਕਾਕਟੇਲ ਹੈ ਜਿਸਦੇ ਬਹੁਤ ਵਿਕਾਰ ਹਨ।

ਸਧਾਰਨ ਕਿਸਮਾਂ[ਸੋਧੋ]

ਇਸ ਕਾਕਟੇਲ ਦੀਆਂ ਦੋ ਸਧਾਰਨ ਕਿਸਮਾਂ ਹਨ: • ਇਸਦੀ ਪਿਹਲੀ ਕਿਸਮ ਵੋਦਕਾ, ਆੜੂਆਂ ਦੀ ਸ਼ਰਾਬ, ਸੰਤਰੇ ਦਾ ਰਸ, ਕਰੈਨਬੇਰੀ ਦਾ ਰਸ ਨਾਲ ਬਣਾਈ ਜਾਂਦੀ ਹੈ। ਇਹ ਅੰਤਰਰਾਸ਼ਟਰੀ ਬਾਰਟੈਂਡਰ ਸਭਾ ਦੀ ਅ'ਫ਼ਿਸ਼ਲ ਕਾਕਟੇਲ ਹੈ। • ਇਸਦੀ ਦੂਜੀ ਕਿਸਮ ਵੋਦਕਾ, ਰਸਭਰੀ ਦੀ ਸ਼ਰਾਬ, ਅਨਾਨਾਸ ਦਾ ਰਸ, ਕਰੈਨਬੇਰੀ ਦਾ ਰਸ ਬਣਾਈ ਜਾਂਦੀ ਹੈ। ਇਸ ਕਾਕਟੇਲ ਨੂੰ ਬਰਫ਼ ਨਾਲ ਹਾਈਬਾਲ ਗਲਾਸ 'ਚ ਬਣਾਇਆ ਜਾਂਦਾ ਹੈ ਅਤੇ ਸੰਤਰੇ ਦੇ ਟੁਕੜੇ ਨਾਲ ਸਜਾਇਆ ਜਾਂਦਾ ਹੈ।