ਸੈਫ਼ਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੈਫ਼ਈ (ਹਿੰਦੀ: सैफ़ई)(ਅੰਗ੍ਰਜੀ: Saifai), ਉੱਤਰ ਪ੍ਰਦੇਸ਼ ਦੇ ਇਟਾਵਾ ਜਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ । ਇਹ ਇਟਾਵਾ ਜਿਲ੍ਹੇ ਦੀ ਇੱਕ ਤਹਸੀਲ ਅਤੇ ਵਿਕਾਸ ਖੰਡ ਵੀ ਹੈ । ਇਹ ਮੁਲਾਇਮ ਸਿੰਘ ਯਾਦਵ , ਸਮਾਜਵਾਦੀ ਪਾਰਟੀ ਦੇ ਸੰਸਥਾਪਕ ਪ੍ਰਧਾਨ , ਸਾਬਕਾ ਮੁਖਮੰਤਰੀ, ਉੱਤਰ ਪ੍ਰਦੇਸ਼ ਦਾ ਜੰਮਸਥਾਨ ਵੀ ਹੈ।