ਸੈਫ਼ੁਲ ਮਲੂਕ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੈਫ਼ੁਲ ਮਲੂਕ ਝੀਲ
ਸਥਿਤੀ ਕਾਗਾਨ ਘਾਟੀ
ਗੁਣਕ 34°52′37″N 73°41′40″E / 34.876957°N 73.694485°E / 34.876957; 73.694485
ਮੁਢਲੇ ਅੰਤਰ-ਪ੍ਰਵਾਹ glacial runoff
ਪਾਣੀ ਦਾ ਨਿਕਾਸ ਦਾ ਦੇਸ਼  ਪਾਕਿਸਤਾਨ
ਖੇਤਰਫਲ 2.75 ਵਰਗ ਕਿਲੋਮੀਟਰ
ਤਲ ਦੀ ਉਚਾਈ 3224 ਮੀ ਫੁੱਟ
ਬਸਤੀਆਂ ਨਾਰਾਨ
ਸੈਫੁਲ-ਮਲੂਕ ਝੀਲ ਦੇ ਨੇੜੇ ਬਣਿਆ ਨਵਾਂ ਪੁਲ

ਸੈਫੁਲ-ਮਲੂਕ (ਉਰਦੂ: جھیل سیف الملوک‎) ਨਾਰਾਨ ਪਾਕਿਸਤਾਨ ਵਿੱਚ 3224 ਮੀਟਰ/10578 ਫੁੱਟ ਦੀ ਬੁਲੰਦੀ ਤੇ ਸਥਿਤ ਹੈ। ਨਾਰਾਨ ਕਸਬੇ ਤੋਂ ਜੀਪ ਰਾਹੀਂ ਜਾਂ ਪੈਦਲ ਇਸ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਇੱਕ ਇੰਤਹਾਈ ਖ਼ੂਬਸੂਰਤ ਝੀਲ ਹੈ। ਮਲਿਕਾ ਪਰਬਤ, ਅਤੇ ਦੂਸਰੇ ਪਹਾੜਾਂ ਦਾ ਅਕਸ ਇਸ ਵਿੱਚ ਪੈਂਦਾ ਹੈ। ਸਾਲ ਦੇ ਕੁਛ ਮਹੀਨੇ ਇਸ ਦੀ ਸਤ੍ਹਾ ਤੇ ਬਰਫ਼ ਜੰਮੀ ਰਹਿੰਦੀ ਹੈ।

ਬਾਹਰੀ ਲਿੰਕ[ਸੋਧੋ]