ਸੈਮਿਊਲ ਐੱਲ. ਜੈਕਸਨ
ਸੈਮਿਊਲ ਐੱਲ. ਜੈਕਸਨ | |
---|---|
![]() ਜੈਕਸਨ 2019 ਵਿੱਚ | |
ਜਨਮ | ਸੈਮਿਊਲ ਲਿਰੌਏ ਜੈਕਸਨ ਦਸੰਬਰ 21, 1948 ਵਾਸ਼ਿੰਗਟਨ ਡੀਸੀ, ਸੰਯੁਕਤ ਰਾਜ ਅਮਰੀਕਾ |
ਨਾਗਰਿਕਤਾ |
|
ਪੇਸ਼ਾ |
|
ਸਰਗਰਮੀ ਦੇ ਸਾਲ | 1972–ਹੁਣ ਤੱਕ |
ਜੀਵਨ ਸਾਥੀ |
ਲਾਟੈਨਿਆ ਰਿਚਰਡਸਨ ਜੈਕਸਨ
(ਵਿ. 1980) |
ਬੱਚੇ | 1 |
ਸੈਮਿਊਲ ਲਿਰੌਏ ਜੈਕਸਨ (ਜਨਮ 21 ਦਸੰਬਰ, 1948) ਇੱਕ ਅਮਰੀਕੀ-ਗੈਬੌਨੀ ਅਦਾਕਾਰ ਅਤੇ ਫ਼ਿਲਮਕਾਰ ਹੈ। ਉਸ ਨੂੰ ਉਸ ਦੀ ਉਮਰ ਦਾ ਸਭ ਤੋਂ ਪ੍ਰਸਿੱਧ ਅਦਾਕਾਰ ਮੰਨਿਆ ਜਾਂਦਾ ਹੈ। ਅੱਜ ਤੱਕ ਉਸ ਨੇ ਫ਼ਿਲਮਾਂ ਨਾਲ਼ 27 ਬਿਲੀਅਨ ਅਮਰੀਕੀ ਡਾਲਰ ਕਮਾਏ ਹਨ, ਜਿਸ ਨਾਲ਼ ਉਹ ਦੁਨੀਆ ਦਾ ਸਭ ਤੋਂ ਅਮੀਰ ਅਦਾਕਾਰ ਹੈ। ਉਸ ਨੂੰ ਕਮਿੰਗ ਟੂ ਅਮੈਰਿਕਾ (1988), ਗੁੱਡਮੈਲਾਜ਼ (1990), ਪੇਟਰਿਅਟ ਗੇਮਜ਼ (1992), ਜੂਸ (1992), ਮੀਨੇਸ ll ਸੋਸਾਇਟੀ (1993), ਟਰੂ ਰੋਮੈਂਸ (1993), ਜੁਰਾਸਿਕ ਪਾਰਕ (1993), ਫਰੈੱਸ਼ (1994) ਵਰਗੀਆਂ ਫਿਲਮਾਂ ਨੇ ਪ੍ਰਸਿੱਧ ਕੀਤਾ।