ਸੈਮੂਅਲ ਟੇਲਰ ਕਾਲਰਿਜ
'ਸੈਮੂਅਲ ਟੇਲਰ ਕਾਲਰਿਜ'![]() 1795 ਵਿੱਚ | |
ਜਨਮ: | ਓਟੋਰੀ ਸੇਂਟ ਮੇਰੀ, ਡੋਵੋਨ, ਇੰਗਲੈਂਡ | 21 ਅਕਤੂਬਰ 1772
---|---|
ਮੌਤ: | 25 ਜੁਲਾਈ 1834 ਹਾਈਗੇਟ, ਇੰਗਲੈਂਡ | (ਉਮਰ 61)
ਕਾਰਜ_ਖੇਤਰ: | ਸਾਹਿਤ ਰਚਨਾ |
ਭਾਸ਼ਾ: | ਅੰਗਰੇਜ਼ੀ |
ਵਿਧਾ: | ਕਵਿਤਾ, ਨਿਬੰਧ |
ਦਸਤਖਤ: | ![]() |
ਸੈਮੂਅਲ ਟੇਲਰ ਕਾਲਰਿਜ (21 ਅਕਤੂਬਰ 1772 – 25 ਜੁਲਾਈ 1834) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੀ। ਇਸਨੇ ਆਪਣੇ ਦੋਸਤ, ਵਿੱਲੀਅਮ ਵਰਡਜ਼ਵਰਥ, ਨਾਲ ਰਲਕੇ ਇੰਗਲੈਂਡ ਵਿੱਚ ਰੋਮਾਂਸਵਾਦੀ ਲਹਿਰ ਦੀ ਨੀਂਹ ਰੱਖੀ ਅਤੇ 'ਲੇਕ ਪੋਇਟਸ' (Lake Poets) ਦੀ ਸਥਾਪਨਾ ਕੀਤੀ ਸੀ। ਉਹ ਆਪਣੀਆਂ ਕਵਿਤਾਵਾਂ ਦ ਰਾਈਮ ਆਫ਼ ਏਨਸੀਐਂਟ ਮੇਰੀਨਰ ਅਤੇ ਕੁਬਲਾ ਖਾਨ ਲਈ ਜਾਣਿਆ ਜਾਂਦਾ ਹੈ।