ਸੈਲਫ਼ੀ
Jump to navigation
Jump to search

1839 ਵਿੱਚ ਰਾਬਰਟ ਕੁਰਨੇਲੀਉਸ ਦੀ ਲਈ ਗਈ ਪਹਿਲੀ ਗਿਆਤ ਸੈਲਫ਼ੀ
ਸੈਲਫ਼ੀ ਕੈਮਰਾ ਫ਼ੋਨ ਜਾਂ ਡਿਜਿਟਲ ਕੈਮਰਾ ਰਾਹੀਂ ਆਪੇ ਲਈ ਗਈ ਤਸਵੀਰ ਲਈ ਥੋੜ੍ਹੇ ਸਮੇਂ ਤੋਂ, ਪਰ ਤੇਜੀ ਨਾਲ ਪ੍ਰਚੱਲਤ ਹੋਇਆ ਸ਼ਬਦ ਹੈ। ਆਮ ਤੌਰ ਤੇ ਸੈਲਫ਼ੀਆਂ ਫੇਸਬੁੱਕ ਅਤੇ ਟਵਿਟਰ ਵਰਗੀਆਂ ਸਮਾਜਕ ਨੈੱਟਵਰਕਿੰਗ ਵੈੱਬਸਾਈਟਾਂ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਇਤਿਹਾਸ[ਸੋਧੋ]
ਦੁਨੀਆ ਦੀ ਪਹਿਲੀ ਸੈਲਫ਼ੀ ਰਾਬਰਟ ਕੁਰਨੇਲੀਉਸ ਦੁਆਰਾ 1839 ਵਿੱਚ ਖਿੱਚੀ ਗਈ ਸੀ।