ਸੌਜਰਨਰ (ਰੋਵਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੋਜੌਰਨਰ (ਰੋਵਰ) ਤੋਂ ਰੀਡਿਰੈਕਟ)
ਸੋਜੌਰਨਰ
ਮਿਸ਼ਨ ਦੀ ਕਿਸਮਮੰਗਲ ਰੋਵਰ
ਚਾਲਕਨਾਸਾ
ਵੈੱਬਸਾਈਟwww.nasa.gov/mission_pages/mars-pathfinder/
ਮਿਸ਼ਨ ਦੀ ਮਿਆਦਯੋਜਨਾ: 7 ਮੰਗਲ ਤੇ ਸਮਾਂ (7 days)
ਮਿਸ਼ਨ ਦਾ ਅੰਤ: 83 ਮੰਗਲ ਤੇ ਸਮਾਂ (85 days)
ਮੰਗਲ ਤੇ ਪਹੁੰਚਣ ਦਾ ਸਮਾਂ
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ
ਸੁੱਕਾ ਭਾਰ11.5 kilograms (25 lb) (ਸਿਰਫ ਰੋਵਰ)
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀ4 ਦਸੰਬਰ, 1996, 06:58:07 UTC
ਰਾਕਟਡੈਲਟਾ ਦੂਜਾ 7925 D240
ਛੱਡਣ ਦਾ ਟਿਕਾਣਾਕੇਪ ਕੰਵਰਨਲ ਦਾ ਹਵਾਈ ਫੌਜ ਦਾ ਸਟੇਸ਼ਨ-17B
ਠੇਕੇਦਾਰਮੈਨਡੋਨਲ ਡੌਗਲਸ
ਕਿੱਥੋਂ ਦਾਗ਼ਿਆਮਾਰਸ ਪਠਫਾਈਡਰ
Deployment dateJuly 5, 1997 (1997-07-05)
End of mission
ਆਖ਼ਰੀ ਰਾਬਤਾSeptember 27, 1997 (1997-09-28)
ਮੰਗਲ ਰੋਵਰ ਨਾਸਾ
 

ਸੋਜੌਰਨਰ ਨਾਸਾ ਦਾ ਮੰਗਲ ਮਿਸ਼ਨ ਨੇ ਮਿਤੀ 4 ਜੁਲਾਈ, 1997 ਨੂੰ ਮੰਗਲ ਗ੍ਰਹਿ ਤੇ ਪਹੁੰਚਿਆ।[1] ਇਸ ਨੇ ਮੰਗਲ ਦੀ ਤਿੰਨ ਮਹੀਨਿਆ ਵਿੱਚ ਖੋਜ ਕੀਤੀ। ਇਸ ਦੇ ਕੈਮਰੇ ਅਤੇ ਹੋਰ ਹਾਰਡਵੇਅਰ ਨੇ ਮੰਗਲ ਦੀ ਮਿੱਟੀ ਦਾ ਵਿਸ਼ਲੇਸ਼ਨ ਕੀਤਾ।

ਹਵਾਲੇ[ਸੋਧੋ]

  1. Nelson, Jon. "Mars Pathfinder / Sojourner Rover". NASA. Archived from the original on ਫ਼ਰਵਰੀ 19, 2014. Retrieved February 2, 2014. {{cite web}}: Unknown parameter |dead-url= ignored (help)