ਸੋਨਭਦਰ ਕਤਲੇਆਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

17 ਜੁਲਾਈ, 2019 ਨੂੰ ਘੋਰਵਾਲ, ਸੋਨਭੱਦਰ, ਉੱਤਰ ਪ੍ਰਦੇਸ਼ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦਸ ਕਬਾਇਲੀਆਂ ਦੀ ਹੱਤਿਆ ਕਰ ਦਿੱਤੀ ਗਈ[1] ਅਗਲੇ ਹੀ ਦਿਨ, ਉੱਤਰ ਪ੍ਰਦੇਸ਼ ਦੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀ ਕਮਿਸ਼ਨ ਨੇ ਰਾਜ ਸਰਕਾਰ ਨੂੰ ਮੁਲਜ਼ਮਾਂ ਵਿਰੁੱਧ ਗੈਂਗਸਟਰ ਐਕਟ ਦੀ ਵਰਤੋਂ ਕਰਨ ਲਈ ਕਿਹਾ।[2]

ਹਵਾਲੇ[ਸੋਧੋ]

  1. Rashid, Omar (17 July 2019). "9 killed, many injured as Uttar Pradesh village head, supporters open fire over land dispute". The Hindu. Retrieved 20 July 2019.
  2. Press Trust of India (19 July 2019). "Sonbhadra killings: SC/ST panel orders invocation of NSA". The Hindu. Retrieved 20 July 2019.