ਸੋਨੀਆ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੋਨੀਆ ਰਾਏ (ਜਨਮ 13 ਨਵੰਬਰ 1980) ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਈ ਅਤੇ ਕਾਂਗੜਾ ਵਿੱਚ ਉਸਦੀ ਪਰਵਰਿਸ਼ ਹੋਈ। ਉਹ ਇੱਕ ਭਾਰਤੀ ਨਿਸ਼ਾਨੇਬਾਜ਼ ਹੈ, 2006 ਵਿੱਚ ਬ੍ਰਾਜ਼ੀਲ ਦੇ ਡਬਲਯੂ.ਸੀ. ਰੀਸੇਂਡੇ ਵਿੱਚ ਵਿਸ਼ਵ ਕੱਪ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਪਿਸਟਲ ਨਿਸ਼ਾਨੇਬਾਜ਼ ਹੈ।[1] ਉਸਨੇ ਗੁਆਂਗਜ਼ੂ, ਚੀਨ ਵਿਚ 2010 ਏਸ਼ੀਅਨ ਖੇਡਾਂ ਦੌਰਾਨ ਸਿਲਵਰ ਮੈਡਲ ਜਿੱਤਿਆ ਸੀ।[2]

ਹਵਾਲੇ[ਸੋਧੋ]

 

  1. "Sonia overcomes strong field, clinches gold". 1 September 2013. Retrieved 3 November 2014. 
  2. "Indian women shooters win silver in 10m Air Pistol team event". 14 November 2010. Retrieved 3 November 2014.