ਸਮੱਗਰੀ 'ਤੇ ਜਾਓ

ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਨੀ ਇੰਟਰਟੇਨਮੈਂਟ ਟੈਲੀਵਿਜਨ
Countryਭਾਰਤ
Headquartersਮੁੰਬਈ, ਮਹਾਂਰਾਸ਼ਟਰ
Programming
Language(s)ਹਿੰਦੀ
Ownership
Ownerਮਲਟੀ ਸਕਰੀਨ ਇੰਡੀਆ

ਸੋਨੀ ਇੰਟਰਟੇਨਮੈਂਟ ਟੈਲੀਵਿਜਨ (SET: ਸੈਟ) ਇੱਕ ਹਿੰਦੀ ਭਾਸ਼ਾ ਦਾ ਭਾਰਤੀ ਟੈਲੀਵਿਜਨ ਚੈਨਲ ਹੈ। ਇਹ ਅਕਤੂਬਰ 1995 ਵਿੱਚ ਲਾਂਚ ਹੋਇਆ ਸੀ। ਇਹ ਮਲਟੀ ਸਕਰੀਨ ਮੀਡੀਆ ਪ੍ਰਾਈਵੇਟ ਲਿਮਿਟਿਡ ਦੇ ਅਧੀਨ ਹੈ ਜੋ ਸੋਨੀ ਪਿਚਰਸ ਇੰਟਰਟੇਨਮੈਂਟ ਦਾ ਹਿੱਸਾ ਹੈ। ਨੈਟਵਰਕ ਕੋਲ ਸੀ.ਆਈ.ਡੀ. ਅਤੇ ਕੌਨ ਬਣੇਗਾ ਕਰੋੜਪਤੀ ਆਦਿ ਪ੍ਰੋਗਰਾਮ ਹਨ।

ਮਾਰਕੀਟਿੰਗ

[ਸੋਧੋ]

ਸੋਨੀ ਐਚਡੀ

[ਸੋਧੋ]

ਸੋਨੀ ਵਧੀਆ ਦ੍ਰਿਸ਼ ਵਾਲੇ ਰੂਪ ਵਿੱਚ ਡਿਸ਼ ਟੀਵੀ, ਟਾਟਾ ਸਕਾਈ, ਵੀਡੀਓਕੋਨ d2h, ਏਅਰਟੈਲ ਡਿਜੀਟਲ ਟੀਵੀ, ਹਾਥਵੇਅ ਅਤੇ ਫਾਸਟਵੇਅ ਕੇਬਲ ਉੱਪਰ ਉਪਲਬਧ ਹੈ।[1]

ਪ੍ਰੋਗਰਾਮਿੰਗ

[ਸੋਧੋ]

ਸੈਟ ਦੇ ਜਿਆਦਾਤਰ ਪ੍ਰੋਗਰਾਮ ਪਰਿਵਾਰਕ ਡਰਾਮੇ ਹੁੰਦੇ ਹਨ। ਇਸ ਤੋਂ ਇਲਾਵਾ ਰਿਆਲਟੀ ਸ਼ੋਅ ਅਤੇ ਕਾਮੇਡੀ ਸ਼ੋਅ ਵੀ ਪ੍ਰਸਾਰਿਤ ਹੁੰਦੇ ਹਨ।

ਅਕਤੂਬਰ 2011 ਵਿੱਚ ਸੋਨੀ ਇੰਟਰਟੇਨਮੈਂਟ ਟੈਲੀਵਿਜਨ ਨੇ ਲਗਾਤਾਰ 6 ਹਫਤੇ ਨੰਬਰ 2 ਡੀ ਪੂਜਿਸ਼ਨ ਲਈ ਸੀ। ਇਸਦਾ ਕਾਰਣ ਉਹਨੀਂ ਦਿਨੀਂ ਕੌਨ ਬਣੇਗਾ ਕਰੋੜਪਤੀ ਦਾ ਪ੍ਰਸਾਰਣ ਸੀ।[2]

ਹਵਾਲੇ

[ਸੋਧੋ]
  1. Sony Entertainment Television Asia goes HD in India | BizAsia UK | The UK's only Asian media news site Archived 2016-03-03 at the Wayback Machine..
  2. "Sony TV's Eureka Moment".

ਬਾਹਰੀ ਕੜੀਆਂ

[ਸੋਧੋ]