ਸਮੱਗਰੀ 'ਤੇ ਜਾਓ

ਸੋਫ਼ੀ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਫ਼ੀ ਚੌਧਰੀ
2012 ਵਿੱਚ ਸੋਫ਼ੀ ਚੌਧਰੀ
ਜਨਮ
ਸੋਫ਼ੀਆ ਚੌਧਰੀ

(1982-02-08) 8 ਫਰਵਰੀ 1982 (ਉਮਰ 42)
ਮਾਨਚੈਸਟਰ, ਇੰਗਲੈਂਡ, ਯੁਨਾਈਟਿਡ ਕਿਂਗਡਮ
ਪੇਸ਼ਾਅਦਾਕਾਰਾ, ਗਾਇਕਾ, ਗੀਤਕਾਰ ਵੀ ਜੇ, ਟੈਲੀਵਿਜ਼ਨ ਪੇਸ਼ਕਾਰ
ਸਰਗਰਮੀ ਦੇ ਸਾਲ2000–ਹੁਣ ਤੱਕ
ਸੋਫ਼ੀ ਚੌਧਰੀ ਇੱਕ ਫ਼ੈਸ਼ਨ ਸ਼ੋਅ ਦੌਰਾਨ

ਸੋਫ਼ੀ ਚੌਧਰੀ (ਜਨਮ ਸੋਫ਼ੀਆ ਚੌਧਰੀ, 8 ਫ਼ਰਵਰੀ 1982)[1][2] ਇੱਕ ਬਰਤਾਨਵੀ ਫ਼ਿਲਮ ਅਦਾਕਾਰਾ ਅਤੇ ਗਾਇਕਾ ਹੈ। ਪ੍ਰਮੁੱਖ ਤੌਰ ਉੱਤੇ ਉਸਨੇ ਭਾਰਤੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਐਮ.ਟੀ.ਵੀ. ਵੀਡੀਓ ਜੌਕੀ ਅਤੇ ਟੈਲੀਵਿਜ਼ਨ ਪੇਸ਼ਕਾਰਾ ਵੱਜੋਂ ਵੀ ਕੰਮ ਕਰ ਚੁੱਕੀ ਹੈ।

ਹਵਾਲੇ

[ਸੋਧੋ]
  1. "VJ Sophie: Profile". MTV INDIA. Archived from the original on 16 February 2009. Retrieved 6 March 2009.
  2. "Yuvraj Singh, Neha Dhupia, Ekta Kapoor at Sophie Choudry's birthday party".