ਸੋਫ਼ੀ ਪੋਦਲਿਪਸਕਾ
ਦਿੱਖ
ਸੋਫ਼ੀ ਪੋਦਲਿਪਸਕਾ (1833-1897[1]) ਇੱਕ ਚੈੱਕ ਲੇਖਕ ਅਤੇ ਕੈਰੋਲੀਨਾ ਸਵੇਤਲਾ ਦੀ ਭੈਣ ਸੀ। ਸੋਫ਼ੀ ਪੋਦਲਿਪਸਕਾ ਨੇ ਜ਼ਿਆਦਾਤਰ ਇਤਿਹਾਸਕ ਨਾਵਲਾਂ, ਕਿਸ਼ੋਰ ਕਾਰਜ, ਅਤੇ ਨਾਰੀਵਾਦੀ ਸਾਹਿਤ ਦੀ ਰਚਨਾ ਕੀਤੀ।[2] ਉਸ ਨੂੰ ਥੀਓਸਫੀ ਵਿੱਚ ਵੀ ਰੁਚੀ ਸੀ[3] ਅਤੇ "ਅਮਰੀਕੀ ਲੇਡੀਜ਼ ਕਲੱਬ" ਨੂੰ ਸਥਾਪਿਤ ਕਰਨ ਵਿੱਚ ਮਦਦ ਕੀਤੀ। ਨਾਮ ਦਾ ਕੋਈ ਭੂਗੋਲਿਕ ਮਤਲਬ ਨਹੀਂ ਸੀ ਸਗੋਂ "ਅਮਰੀਕਨ" ਸ਼ਬਦ ਨੂੰ ਆਧੁਨਿਕ ਅਤੇ ਤਰੱਕੀ ਵਜੋਂ ਨਿਯਤ ਕਰਨਾ ਸੀ।[4] ਉਸ ਦੇ ਕੰਮ ਨੇ ਮਾਤਰਤਵ ਅਤੇ ਨੈਤਿਕਤਾ 'ਤੇ ਜ਼ੋਰ ਦਿੱਤਾ।[5]
ਹਵਾਲੇ
[ਸੋਧੋ]- ↑ C. Hawkesworth (10 April 2001). A History of Central European Women's Writing. Palgrave Macmillan UK. pp. 54–55, 132–133. ISBN 978-0-333-98515-1.
- ↑ Šárka B. Hrbkova (1920). Czechoslovak Stories. Duffield. p. 41.
- ↑ Marcel Cornis-Pope; John Neubauer (29 September 2010). History of the Literary Cultures of East-Central Europe: Junctures and disjunctures in the 19th and 20th centuries. Volume IV: Types and stereotypes. John Benjamins Publishing Company. p. 350. ISBN 978-90-272-8786-1.
- ↑ Radio Prague
- ↑ Sylvia Paletschek (14 November 2005). Women's Emancipation Movements in the Nineteenth Century: A European Perspective. Stanford University Press. p. 174. ISBN 978-0-8047-6707-1.