ਸੋਮਾ ਕੋਲਾ ਖਾਣ ਦੁਰਘਟਨਾ
Jump to navigation
Jump to search
ਮਿਤੀ | 13 ਮਈ 2014 |
---|---|
ਸਥਾਨ | ਸੋਮਾ, ਮਨੀਸਾ, ਤੁਰਕੀ |
ਦਿਸ਼ਾ ਰੇਖਾਵਾਂ | 39°4′37.90″N 27°31′30.93″E / 39.0771944°N 27.5252583°E |
ਕਾਰਨ | ਧਮਾਕਾ ਅਤੇ ਅੱਗ |
ਮੌਤਾਂ | 301[1] |
ਸੱਟਾਂ ਤੇ ਜ਼ਖ਼ਮ | 80+ (20+ ਭਾਲ ਅਤੇ ਬਚਾਉ ਟੀਮ ਦੇ ਮੈਂਬਰ)[2] |
ਸੋਮਾ ਕੋਲਾ ਖਾਣ ਦੁਰਘਟਨਾ (ਤੁਰਕੀ: Soma maden faciası) ਸੋਮਾ, ਮਨੀਸਾ, ਤੁਰਕੀ ਵਿੱਚ ਇੱਕ ਕੋਲਾ ਖਾਨ ਵਿੱਚ ਲੱਗੀ ਭੂਮੀਗਤ ਖਾਨ ਅੱਗ ਹੈ, ਜੋ ਤੁਰਕੀ ਦੇ ਇਤਿਹਾਸ ਵਿੱਚ ਸਭ ਤੋਂ ਭੈੜੀ ਖਾਨ ਤਬਾਹੀ ਹੈ।[1] ਇਹ ਅੱਗ 13 ਮਈ 2014 ਨੂੰ ਬਿਜਲੀ ਦੇ ਸਿਸਟਮ ਵਿੱਚ ਗੜਬੜੀ ਦੇ ਕਾਰਨ ਹੋਏ ਧਮਾਕੇ ਨਾਲ ਸ਼ੁਰੂ ਹੋਈ। ਜਿਸ ਵਕਤ ਧਮਾਕਾ ਹੋਇਆ ਉਸ ਸਮੇਂ ਖਾਨ ਵਿੱਚ 787 ਕਾਮਗਾਰ ਮੌਜੂਦ ਸਨ। ਰਾਹਤ ਅਤੇ ਬਚਾਓ ਕਾਰਜ ਜਾਰੀ ਹਨ। ਇਹ ਨਿਜੀ ਖਾਨ ਰਾਜਧਾਨੀ ਅੰਕਾਰਾ ਤੋਂ 450 ਕਿਲੋਮੀਟਰ ਪੱਛਮ ਵਿੱਚ ਹੈ।
ਹਵਾਲੇ[ਸੋਧੋ]
- ↑ 1.0 1.1 "Turkish mine disaster: Unions call protest strike". BBC News. Retrieved 15 May 2014.
- ↑ "Turkey coal mine disaster: Desperate search at Soma pit". BBC News. Retrieved 14 May 2014.