ਸੋਵਰੇਮੈਨਿਕ
ਦਿੱਖ
ਅਲੈਗਜ਼ੈਂਡਰ ਪੁਸ਼ਕਿਨ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਸੋਵਰੇਮੈਨਿਕ ਦਾ ਅੰਕ | |
| ਪਹਿਲਾ ਅੰਕ | 1836 |
|---|---|
| ਆਖਰੀ ਅੰਕ | 1866 |
| ਅਧਾਰ-ਸਥਾਨ | ਸੇਂਟ ਪੀਟਰਜ਼ਬਰਗ |
| ਭਾਸ਼ਾ | ਰੂਸੀ |
ਸੋਵਰੇਮੈਨਿਕ (["Современник"] Error: {{Lang}}: text has italic markup (help), ਸ਼ਬਦੀ ਅਰਥ: ਸਮਕਾਲੀ) ਸੇਂਟ ਪੀਟਰਜ਼ਬਰਗ ਤੋਂ 1836-1866 ਦੌਰਾਨ ਪ੍ਰਕਾਸ਼ਿਤ ਇੱਕ ਰੂਸੀ, ਸਾਹਿਤਕ, ਸਮਾਜਕ ਅਤੇ ਸਿਆਸੀ ਰਸਾਲਾ ਸੀ।