ਸੋਵੀਅਤ ਯੂਨੀਅਨ ਦਾ ਪ੍ਰਿਜ਼ੀਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੋਵੀਅਤ ਯੂਨੀਅਨ ਦਾ ਪ੍ਰਿਜ਼ੀਡੀਅਮ (ਰੂਸੀ: Президиум Верховного Совета or Prezidium Verkhovnogo Soveta) ਇੱਕ ਸੋਵੀਅਤ ਰਾਜਸੀ ਸੰਸਥਾ ਸੀ, ਜੋ ਕਿ ਸਰਵਉੱਚ ਸੋਵੀਅਤਾਂ ਦੀ ਇੱਕ ਸਥਾਈ ਇਕਾਈ ਸੀ।  ਪ੍ਰਿਜ਼ੀਡੀਅਮਾਂ ਨੂੰ ਸਰਵਉੱਚ ਸੋਵੀਅਤ ਵੱਲੋਂ ਇਜਲਾਸ ਨਾ ਹੋਣ ਦੀ ਸੂਰਤ ਵਿੱਚ ਕੰਮਕਾਜ ਸਾਂਭਣ ਲਈ ਨਿਯੁਕਤ ਕੀਤਾ ਜਾਂਦਾ ਸੀ। ਸੋਵੀਅਤ ਸੰਵਿਧਾਨ ਮੁਤਾਬਕ ਪ੍ਰਿਜ਼ੀਡੀਅਮ ਸੋਵੀਅਤ ਯੂਨੀਅਨ ਦੇ ਸਾਂਝੇ ਮੁਖੀ ਦੀ ਜਿੰਮੇਵਾਰੀ ਨਿਭਾਉਂਦਾ ਸੀ।

ਹਵਾਲੇ[ਸੋਧੋ]