ਸਮੱਗਰੀ 'ਤੇ ਜਾਓ

ਸੋਹਨ ਸਿੰਘ ਹੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਹਨ ਸਿੰਘ ਹੰਸ (? - 24 ਜੁਲਾਈ 2005) ਪੰਜਾਬੀ ਨਾਵਲਕਾਰ, ਲੇਖਕ ਅਤੇ ਪੰਜਾਬੀ ਪੱਤਰਕਾਰ ਸੀ। ਹੰਸ ਨੇ ਅੱਠ ਨਾਵਲ ਲਿਖੇ, ਜਿਨ੍ਹਾਂ ਵਿੱਚ ਕਾਰੇ ਹੱਥੀ ਅਤੇ ਬੰਤੋ ਸ਼ਾਮਲ ਹਨ। ਹਿੱਟ ਫੀਚਰ ਫਿਲਮ "ਵਾਰਿਸ" ਉਸ ਦੇ ਨਾਵਲ "ਕਾਰੇ ਹੱਥੀ" ਦੇ ਹਿੰਦੀ ਅਨੁਵਾਦ ਉੱਤੇ ਅਧਾਰਿਤ ਹੈ।[1]

ਪੁਸਤਕਾਂ[ਸੋਧੋ]

  • ਕਲਸੀਆ - ਲਹਿਰ ਦਾ ਇੱਕ ਆਗੂ ਬਾਬਾ ਸੁੰਦਰ ਸਿੰਘ ਕਲਸੀਆ
  • ਧਰਤੀ ਦੀ ਖੁਸ਼ਬੋ ਤੇ ਹੋਰ ਕਹਾਣੀਆਂ[2]
  • ਕਾਰੇ ਹੱਥੀ (ਨਾਵਲ)
  • ਬੰਤੋ (ਨਾਵਲ)
  • ਉਸਲ ਵੱਟੇ (ਨਾਵਲ)

ਹਵਾਲੇ[ਸੋਧੋ]