ਸੋਹਰਾਬ ਮੋਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਹਰਾਬ ਮੇਰਵਾਨਜੀ ਮੋਦੀ
ਸੋਹਰਾਬ ਮੋਦੀ
ਸੋਹਰਾਬ ਮੋਦੀ
ਜਨਮ (1897-11-02)2 ਨਵੰਬਰ 1897
ਮੌਤ 28 ਜਨਵਰੀ 1984(1984-01-28) (ਉਮਰ 86)
Notable work ਪੁਕਾਰ, ਸਿਕੰਦਰ, ਪੁਕਾਰ, ਪ੍ਰਿਥਵੀ ਵੱਲਭ, ਝਾਂਸੀ ਕੀ ਰਾਨੀ,ਮਿਰਜ਼ਾ ਗਾਲਿਬ, ਜੇਲਰ
ਸਾਥੀ ਮਹਿਤਾਬ ਮੋਦੀ

ਸੋਹਰਾਬ ਮੋਦੀ (1897–1984) ਇੱਕ ਭਾਰਤੀ ਪਾਰਸੀ ਥੀਏਟਰ ਅਤੇ ਫਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸੀ। ਉਹਦੀਆਂ ਫ਼ਿਲਮਾਂ ਹਨ :ਖੂਨ ਕਾ ਖੂਨ (1935),ਸ਼ੇਕਸਪੀਅਰ ਦੇ ਹੈਮਲਟ ਦਾ ਇੱਕ ਵਰਜਨ, ਸਿਕੰਦਰ, ਪੁਕਾਰ, ਪ੍ਰਿਥਵੀ ਵੱਲਭ, ਝਾਂਸੀ ਕੀ ਰਾਨੀ,ਮਿਰਜ਼ਾ ਗਾਲਿਬ, ਜੇਲਰ ਅਤੇ ਨੌਸੇਰਵਾਂ-ਏ-ਦਿਲ (1957)।

ਹਵਾਲੇ[ਸੋਧੋ]