ਸਮੱਗਰੀ 'ਤੇ ਜਾਓ

ਸੋਹਾਇਲਾ ਜ਼ਰੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Sohaila Zarrain
ਨਿੱਜੀ ਜਾਣਕਾਰੀ
ਪੂਰਾ ਨਾਮ Sohaila Zarrain
ਜਨਮ ਮਿਤੀ (1993-07-13) 13 ਜੁਲਾਈ 1993 (ਉਮਰ 31)
ਜਨਮ ਸਥਾਨ Quetta, Pakistan
ਪੋਜੀਸ਼ਨ Defender
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
Balochistan United 5 (1)
ਅੰਤਰਰਾਸ਼ਟਰੀ ਕੈਰੀਅਰ
Pakistan
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 18:03, 27 October 2018 (UTC) ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 18:03, 27 October 2018 (UTC) ਤੱਕ ਸਹੀ

ਸੋਹਾਇਲਾ ਜ਼ਰੈਨ (13 ਜੁਲਾਈ, 1993) ਇੱਕ ਪਾਕਿਸਤਾਨੀ ਫੁੱਟਬਾਲ ਹੈ ਜੋ ਬਲੋਚਿਸਤਾਨ ਯੂਨਾਈਟਿਡ[1] ਅਤੇ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਟੀਮ ਲਈ ਡਿਫੈਂਡਰ ਵਜੋਂ ਖੇਡਦੀ ਹੈ।

ਜ਼ਰੈਨ ਪਾਕਿਸਤਾਨੀ ਮਹਿਲਾ ਫੁੱਟਬਾਲ ਪ੍ਰੈਜ਼ੀਡੈਂਟ ਅਤੇ ਸੈਨੇਟਰ ਰੂਬੀਨਾ ਇਰਫਾਨ ਦੀ ਧੀ ਅਤੇ ਬਲੋਚਿਸਤਾਨ ਯੂਨਾਈਟਿਡ ਅਤੇ ਨੈਸ਼ਨਲ ਟੀਮ ਮੈਨੇਜਰ ਰਹੀਲਾ ਜ਼ਰਮੀਨ ਦੀ ਭੈਣ ਹੈ। ਇਕ ਹੋਰ ਭੈਣ, ਸ਼ਾਹਇਲਾ ਬਲੋਚ ਦੀ 2016 ਵਿੱਚ ਮੌਤ ਹੋ ਗਈ ਸੀ।[2]

ਸਨਮਾਨ

[ਸੋਧੋ]
  • ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ : 2014

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  • ਪਾਕਿਸਤਾਨ ਫੁੱਟਬਾਲ ਫੈਡਰੇਸ਼ਨ (ਪੀਐਫਐਫ) ਦਾ ਪ੍ਰੋਫਾਈਲ