ਸੋਹਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਹਾਣਾ ਪੰਜਾਬ ਦੇ ਅਜੀਤਗੜ੍ਹ (ਮੁਹਾਲੀ) ਜ਼ਿਲੇ ਵਿੱਚ ਇੱਕ ਪਿੰਡ ਹੈ। ਇਸਦੀ ਅਬਾਦੀ ਲਗਭਗ 20,000 ਹੈ। ਇਹ ਮੁਹਾਲੀ ਦੇ 70 ਸੈਕਟਰ ਦੇ ਨੇੜੇ ਪੈਂਦਾ ਹੈ।

ਨੇੜਲੇ ਸ਼ਹਿਰਾਂ ਤੋਂ ਦੂਰੀ[ਸੋਧੋ]

ਧਾਰਮਿਕ ਅਸਥਾਨ[ਸੋਧੋ]

  • ਗੁਰਦੁਆਰਾ ਸਿੰਘ ਸ਼ਹੀਦਾਂ
  • ਮੰਦਿਰ ਮਾਤਾ ਰਾਜ ਰਾਜੇਸ਼ਵਰੀ
  • ਸ਼ਿਵ ਮੰਦਿਰ
  • ਮਸੀਤ
  • ਬਦਰੀ ਨਰਾਇਣ ਮੰਦਿਰ

ਨੇੜਲੇ ਹੋਰ ਭਵਨ ਤੇ ਥਾਵਾਂ[ਸੋਧੋ]

  • ਵਿਕਾਸ ਭਵਨ
  • ਵਣ ਵਿਭਾਗ
  • ਪੀਸੀਏ ਕ੍ਰਿਕਟ ਸਟੇਡੀਅਮ