ਸ੍ਰਿਤੀ ਝਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ੍ਰਿਤੀ ਝਾਅ
SRITI JHA.png
ਸ੍ਰਿਤੀ ਝਾਅ
ਜਨਮ (1986-02-26) 26 ਫਰਵਰੀ 1986 (ਉਮਰ 37)
ਬੇਗੁਸਾਰਾਈ, ਬਿਹਾਰ, ਭਾਰਤ[1]
ਰਾਸ਼ਟਰੀਅਤਾਭਾਰਤੀ
ਸਿੱਖਿਆਅੰਗਰੇਜ਼ੀ ਵਿੱਚ ਬੈਚਲਰ ਆਫ ਆਰਟਸ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2007–ਹੁਣ ਤੱਕ

ਸ੍ਰਿਤੀ ਝਾਅ[2] (ਜਨਮ: 26 ਫਰਵਰੀ 1986) ਇੱੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜੋ ਭਾਰਤੀ ਸੋਪ ਓਪੇਰਾ ਵਿੱੱਚ ਨਜ਼ਰ ਆਉਂਦੀ ਹੈ। ਉਸਨੇ ਡਿਜ਼ਨੀ ਇੰਡੀਆ ਦੇ ਨਾਟਕ ਧੂਮ ਮਚਾਓ ਧੂਮ ਵਿੱੱਚ ਮਾਲਿਨੀ ਸ਼ਰਮਾ ਦੀ ਭੂਮਿਕਾ ਨਿਭਾਈ।[3] ਉਹ ਮੌਜੂਦਾ ਸਮੇਂ ਜ਼ੀ ਟੀਵੀ ਦੇ ਸ਼ੋਅ ਕੁਮਕਮ ਭਾਗਿਆ ਵਿੱਚ ਪ੍ਰਗਿਆ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ।

ਹਵਾਲੇ[ਸੋਧੋ]

  1. "Didn't leave Saubhagyavati Bhava for Balika Vadhu: Sriti Jha". The Times of India. Retrieved 17 December 2015.
  2. "Sriti Jha Television Actress". television. 2016-12-23. Archived from the original on 2016-12-24. Retrieved 2006-12-23. {{cite news}}: Unknown parameter |dead-url= ignored (help)
  3. "I have no time for love: Sriti Jha". India Times. Retrieved 14 February 2015.