ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ
ਸਥਾਪਨਾ2004
ਕਿਸਮਪ੍ਰਾਈਵੇਟ
ਚਾਂਸਲਰਜਥੇਦਾਰ ਅਵਤਾਰ ਸਿੰਘ, ਪ੍ਰਧਾਨ - ਸ਼੍ਰੋਮਣੀ ਕਮੇਟੀ
ਵਾਈਸ-ਚਾਂਸਲਰਡਾ. ਗੁਰਮੋਹਨ ਸਿੰਘ ਵਾਲੀਆ
ਟਿਕਾਣਾਫ਼ਤਹਿਗੜ੍ਹ ਸਾਹਿਬ, ਪੰਜਾਬ, ਭਾਰਤ
ਕੈਂਪਸਅਰਬਨ
ਮਾਨਤਾਵਾਂਯੂ.ਜੀ.ਸੀ.
ਵੈੱਬਸਾਈਟsggswu.org

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਪੰਜਾਬ, ਭਾਰਤ ਵਿੱਚ ਸਥਾਪਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ। ਇਸਦੀ ਸਥਾਪਨਾ ਪੰਜਾਬ ਰਾਜ ਐਕਟ 20/2008 (ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਐਕਟ) ਅਧੀਨ ਕੀਤੀ ਗਈ ਸੀ। ਇਮਾਰਤ ਦੀ ਉਸਾਰੀ ਦਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ।[1]

ਹਵਾਲੇ[ਸੋਧੋ]

  1. "Granth Sahib University to commence session March 2011". sify.com. Retrieved 12 August 2011.