ਸ੍ਰੀ ਰਾਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ੍ਰੀ ਰਾਮ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮ ਸ੍ਰੀ ਰਾਮ ਸਿੰਘ ਸ਼ੇਖਾਵਤ
ਰਾਸ਼ਟਰੀਅਤਾ ਭਾਰਤੀ
ਜਨਮ (1948-11-14) 14 ਨਵੰਬਰ 1948 (ਉਮਰ 70)
ਬੜਨਗਰ, ਉਜੈਨ, ਮੱਧ ਪ੍ਰਦੇਸ਼, ਭਾਰਤ
ਖੇਡ
ਦੇਸ਼ ਭਾਰਤ
ਖੇਡ ਟ੍ਰੈਕ ਐਂਡ ਫੀਲਡ
ਈਵੈਂਟ 800 ਮੀਟਰ ਦੌੜ
ਕਲੱਬ ਰਾਜਪੁਤਾਨਾ ਰਾਈਫਲਜ਼
ਪ੍ਰਾਪਤੀਆਂ ਅਤੇ ਖ਼ਿਤਾਬ
Personal best(s) 1:45.77 NR (Montreal 1976)

ਸ਼੍ਰੀਰਾਮ ਸਿੰਘ ਸ਼ੇਖਾਵਤ (14 ਨਵੰਬਰ 1948 ਨੂੰ ਜਨਮਿਆ) ਇੱਕ ਸਾਬਕਾ ਇੰਡੀਆ ਮੱਧ-ਦੂਰੀ ਦਾ ਦੌੜਾਕ ਹੈ।

1968 ਵਿਚ ਸ਼੍ਰੀਰਾਮ ਸਿੰਘ ਰਾਜਪੁਤਾਨਾ ਰਾਈਫਲਜ਼ ਵਿਚ ਸ਼ਾਮਲ ਹੋ ਗਿਆ ਸੀ, ਜਿੱਥੇ ਉਹ ਕੋਚ ਇਲਿਆਸ ਬਾਬਰ ਦੇ ਪ੍ਰਭਾਵ ਹੇਠ ਆਇਆ। ਬਾਬਰ ਨੇ ਉਸ ਨੂੰ ਆਪਣਾ ਫੋਕਸ 400 ਮੀਟਰ ਤੋਂ 800 ਮੀਟਰ ਤੱਕ ਬਦਲਣ ਲਈ ਪ੍ਰੇਰਿਆ।

ਹਵਾਲੇ[ਸੋਧੋ]