ਸੰਗੀਤਾ ਗੁਪਤਾ (ਨਾਟਕ ਨਿਰਦੇਸ਼ਕ)
ਦਿੱਖ
ਸੰਗੀਤਾ ਗੁਪਤਾ ਪੰਜਾਬੀ ਤੋਂ ਨਾਟਕ ਨਿਰਦੇਸ਼ਕ ਅਤੇ ਅਦਾਕਾਰਾ ਹੈ।[1]
ਨਿਰਦੇਸ਼ਿਤ ਨਾਟਕ
[ਸੋਧੋ]- ਮੈਟਰੀਮੋਨੀਅਲ (ਨਾਟਕਕਾਰ ਮਹਿੰਦਰ ਰਿਸ਼ਮ)
- ਮੌਤ ਦੀ ਟੀਸੀ (ਪਾਂਡੂਲਿਕ ਨਾਇਕ ਦੇ ਕੋਂਕਣੀ ਭਾਸ਼ਾਈ ਨਾਟਕ ਦਾ ਪੰਜਾਬੀ ਰੂਪਾਂਤਰਣ ਡਾ. ਆਤਮਜੀਤ ਨੇ ਕੀਤਾ ਸੀ।)[2]
- ਗੋਲੇ ਕਬੂਤਰ (ਨਾਟਕਕਾਰ ਵੀਨਾ ਵਰਮਾ)
- ਸ਼ਹਾਦਤ (ਨਾਟਕਕਾਰ ਬਲਰਾਮ)
ਹਵਾਲੇ
[ਸੋਧੋ]- ↑ Service, Tribune News. "ਨਾਟਕ 'ਮੈਟਰੀਮੋਨੀਅਲ' ਦਾ ਮੰਚਨ". Tribuneindia News Service. Archived from the original on 2023-06-11. Retrieved 2023-06-11.
- ↑ Service, Tribune News. "ਦਰਸ਼ਕਾਂ ਨੇ ਨਾਟਕ 'ਮੌਤ ਦੀ ਟੀਸੀ' ਦਾ ਮਾਣਿਆ ਆਨੰਦ". Tribuneindia News Service. Archived from the original on 2023-06-11. Retrieved 2023-06-11.