ਸਮੱਗਰੀ 'ਤੇ ਜਾਓ

ਸੰਗੀਤਾ ਬਿਜਲਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਗੀਤਾ ਬਿਜਲਾਨੀ
ਜਨਮ (1960-07-09) 9 ਜੁਲਾਈ 1960 (ਉਮਰ 64)[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਜੀਵਨ ਸਾਥੀਮਹੁੰਮਦ ਅਜ਼ਹਰੂਦੀਨ[2]
ਮਾਤਾ-ਪਿਤਾ
  • ਮੋਤੀਲਾਲ ਬਿਜਲਾਨੀ (ਪਿਤਾ)

ਸੰਗੀਤਾ ਬਿਜਲਾਨੀ ਇੱਕ ਭਾਰਤੀ ਬਾਲੀਵੁੱਡ ਅਦਾਕਾਰਾ ਹੈ ਜੋ 1980 ਵਿੱਚ ਮਿਸ ਇੰਡੀਆ ਪ੍ਰਤਿਯੋਗਿਤਾ ਦੀ ਜੇਤੂ ਰਹੀ ਹੈ।.[3] ਇਸਨੇ 1988 ਵਿੱਚ "ਕ਼ਾਤਿਲ" ਫ਼ਿਲਮ ਵਿੱਚ ਮੁੱਖ ਭੂਮਿਕਾ ਅਦਾ ਕਰਕੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ। 1989 ਵਿੱਚ ਆਉਣ ਵਾਲੀ ਫ਼ਿਲਮ ਤ੍ਰਿਦੇਵ, ਜੋ ਬਲਾਕਬਸਟਰ ਐਕਸ਼ਨ ਫ਼ਿਲਮ ਸੀ, ਵਿੱਚ ਤਿੰਨ ਅਦਾਕਾਰਾਵਾਂ ਵਿਚੋਂ ਇੱਕ ਅਦਾਕਾਰਾ ਦੀ ਮੁੱਖ ਭੂਮਿਕਾ ਸੰਗੀਤਾ ਨੇ ਨਿਭਾਈ। ਸੰਗੀਤਾ ਬਿਜਲਾਨੀ ਨੇ ਕਈ ਟੈਲੀਵਿਜ਼ਨ ਇਸ਼ਤਿਹਾਰਾਂ ਜਿਵੇਂ ਨਿਰਮਾ, ਵਿਕੋ, ਕੈਂਪਾ ਕੋਲਾ ਅਤੇ ਹੋਰ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ।

ਜੀਵਨ

[ਸੋਧੋ]

ਸੰਗੀਤਾ ਬਿਜਲਾਨੀ ਦਾ ਜਨਮ 9 ਜੁਲਾਈ, 1960, ਮੁੰਬਈ, ਮਹਾਰਾਸ਼ਟਰ, ਭਾਰਤ ਵਿੱਖੇ ਹੋਇਆ।

ਕੈਰੀਅਰ

[ਸੋਧੋ]

ਸੰਗੀਤਾ ਨੇ 1980 ਵਿੱਚ ਮਿਸ ਇੰਡੀਆ ਪ੍ਰਤਿਯੋਗਿਤਾ ਦੀ ਜੇਤੂ ਹੈ। 1988 ਤੋਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ।

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਫ਼ਿਲਮ ਭੂਮਿਕਾ ਨੋਟਸ
1991 ਪੁਲਿਸ ਮਥੁ ਦਾਦਾ ਕੰਨੜ ਫ਼ਿਲਮ
1991 ਧੁਨ
1988 ਕ਼ਾਤਿਲ ਕਿਰਨ ਮਾਥੁਰ
1989 ਹਥਿਆਰ ਜੇਨੀ
1989 ਤ੍ਰਿਦੇਵ ਨਤਾਸ਼ਾ ਤੇਜਾਨੀ
1990 ਜੈ ਸ਼ਿਵ ਸ਼ੰਕਰ
1990 ਗੁਨਾਹੋਂ ਕਾ ਦੇਵਤਾ Bhinde's sister
1990 ਹਾਤਿਮ ਤਾਈ ਗੁਲਨਾਰ ਪਰੀ, ਹੁਸਨਾ ਪਰੀ
1990 ਜੁਰਮ ਗੀਤਾ ਸਾਰਾਭਾਈ
1990 ਪਾਪ ਕੀ ਕਮਾਈ
1991 ਯੋਧਾ ਵਿਦਿਆ ਅਗਨੀਹੋਤਰੀ
1991 ਨੰਬਰੀ ਆਦਮੀ ਸੰਗੀਤਾ ਰਾਣਾ
1991 ਇੰਸਪੈਕਟਰ ਧਨੁਸ਼ ਸੰਗੀਤਾ
1991 ਵਿਸ਼ਨੂੰ-ਦੇਵਾ ਸੰਗੀਤਾ ਸੰਪਤ
1991 ਖੂਨ ਕਾ ਕਰਜ਼ ਸਾਗਾਰਿਕਾ ਡੀ. ਮੇਹਤਾ
1991 ਗੁਨਹੇਗਾਰ ਕੌਣ ਨਿਸ਼ਾ
1991 ਇਜ਼ੱਤ ਸੂਰਿਆ
1991 ਸ਼ਿਵ ਰਾਮ
1991 ਲਕਸ਼ਮਨਰੇਖਾ ਬਿੰਨੁ
1993 ਯੂਗੰਧਰ
1993 ਤੈਹੀਕੀਕਾਤ ਰੂਪਾ
1993 ਗੇਮ ਐਡਵੋਕੇਟ ਸ਼ਰਧਾ
1996 ਨਿਰਭੈ
1997 ਜਗਨਨਾਥ
  1. "Sangeeta Bijlani". Sangeeta Bijlani Height, Weight, Age, Husband, Wiki & Facts. Stars Fact. Retrieved 21 December 2016.
  2. Gupta, Rajarshi (21 December 2015). "Mohammad Azharuddin furious with reports of third marriage". India Today. Retrieved 7 May 2016.
  3. Sangeeta Bijlani. movies.yahoo.com