ਸੰਘਣੀ ਖੇਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਦਯੋਗਿਕ ਖੇਤੀ ਜਾਂ ਸੰਘਣੀ ਖੇਤੀ ਥੋੜੀ ਜਗ੍ਹਾ ਵਿੱਚੋਂ ਪ੍ਰਤੀ ਯੂਨਿਟ ਜ਼ਮੀਨ ਵਿੱਚ ਵਧੇਰੇ ਸਰਮਾਇਆ ਅਤੇ ਲੇਬਰ ਵਰਤ ਕੇ ਵਧ ਝਾੜ ਲੈਣ ਵਾਲੀ ਖੇਤੀ ਤਰਕੀਬ ਦਾ ਨਾਮ ਹੈ।[1][2] ਨਵੀਂ ਤਕਨੀਕ, ਨਵੇਂ ਬੀਜ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਇਸਦੇ ਮੁੱਖ ਕਾਰਕ ਹਨ। ਦੂਜੇ ਸ਼ਬਦਾਂ ਵਿੱਚ ਪਸ਼ੂ ਪਾਲਣ, ਮੁਰਗੀ ਪਾਲਣ, ਮਛਲੀ ਪਾਲਣ ਤੇ ਫਸਲਾਂ ਦੀ ਕਾਰਖਾਨਿਆਂ ਦੀ ਤਰਾਂ ਪੈਦਾਵਾਰ ਕਰਨ ਨੂੰ ਉਦਯੋਗਿਕ ਖੇਤੀਬਾੜੀ ਕਹਿੰਦੇ ਹਨ|

ਹਵਾਲੇ[ਸੋਧੋ]