ਸੰਜੀਵ ਸਰਾਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਜੀਵ ਸਰਾਫ ਜਸ਼ਨ-ਏ-ਰੇਖ਼ਤਾ ਦਾ ਬਾਨੀ ਹੈ।[1]

ਸੰਜੀਵ ਸਿੰਧੀਆ ਸਕੂਲ ਦਾ ਵਿਦਿਆਰਥੀ ਰਿਹਾ ਅਤੇ ਆਈਆਈਟੀ ਖੜਗਪੁਰ ਦਾ ਗ੍ਰੈਜੂਏਟ (1980) ਹੈ। ਗ੍ਰੈਜੂਏਸ਼ਨ ਮੁਕੰਮਲ ਕਰਨ ਦੇ ਬਾਅਦ, ਉਹ ਉੜੀਸਾ ਵਿੱਚ ਆਪਣੇ ਪਰਿਵਾਰ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ। 1984 ਵਿੱਚ, ਉਸ ਨੇ ਖੁਦ ਆਪਣੇ ਬਲਬੋਤੇ ਪੋਲੀਪਲੈਕਸ ਦੀ ਸਥਾਪਨਾ ਕੀਤੀ ਅਤੇ ਮਿਸਾਲੀ ਮੁੱਲਾਂ ਅਤੇ ਲੋਕਾਚਾਰ ਨੂੰ ਅਪਣਾਈ ਬਹੁਤ ਹੀ ਵਧੀਆ ਜਥੇਬੰਦੀ ਦਾ ਨਿਰਮਾਣ ਕੀਤਾ।

ਹਵਾਲੇ[ਸੋਧੋ]

  1. "ABOUT THE FOUNDER".